AP Gill

AP Gill Follow us on Instagram

21/05/2026

When you had a rough day... and your ਦਿਮਾਗ continuously telling you ਤੂੰ ਬੋਲਣਾ ਨਹੀਂ ਹੈ, ਬੱਸ ਚੁੱਪ ਕਰਨਾ ਹੈ... ਤੂੰ ਬੋਲਣਾ ਨਹੀਂ ਹੈ ਬੱਸ🫣

20/05/2026

Summer edits'26

Any colour can be made on order

To buy kindly Whtsaap +919878225433
Shipping worldwide 🌍

19/05/2026
18/05/2026

Last suit left hurry up bhebo to grab

Kindly whatsapp to buy +919878225433

18/05/2026

ਮੁੱਕਦੀ ਗੱਲ ਭਾਈ... We respectfully welcome our clients... But calculators are not entertained here at studio KDB 🙏🏻

16/05/2026

ਜਿਹੜੇ ਸਹਿਮਤ ਨੇ save it for later or re-post on your profile bheno.

POV- ਹਿਸਾਬ ਕਿਤਾਬ ਸਾਰਾ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਕੇ ਕਿਵੇਂ ਬਣ ਜਾਂਦੇ ਬਟੀਕਾਂ ਤੇ ਇਨੇ ਬਿੱਲ, ਸੂਟ ਤੋਂ ਵੱਧ ਖਰਚਾ ਕਿਓਂ ਲੱਗ ਜਾਂਦਾ।

16/05/2026

Some of you ਸਾਨੂੰ ਇਸਤਰਾਂ interogate ਕਰਦੇ ਹੋ ਜਿਵੇਂ ਅਸੀਂ ਕੋਈ crime ਕਰ ਰਹੇ ਹਾਂ। ਮੈਂ ਹੁਣ explain ਕਰਨਾ ਬੰਦ ਕਰਤਾ ਹੈ, ਜਿੰਨਾ ਨੂੰ rate ਵੱਧ ਲਗ ਰਹੇ ਓਹਨਾਂ ਨੂੰ ਬੇਨਤੀ ਹੈ, ਤੁਸੀਂ ਆਪਣੀ lining, ਆਪਣੀ ਲੈਸ, ਆਪਣੀ ਚੁੰਨੀ, ਆਪਣੀ ਰੰਗਾਈ ਸਭ ਆਪ ਕਰਲੋ.. ਆਪੇ ਪੈਸੇ ਘੱਟ ਲੱਗਣਗੇ ਜਦੋਂ ਤੁਸੀਂ ਸਾਨੂੰ ਸਿਰਫ਼ Stitching+ Designing ਦਾ bill ਕਰੋਗੇ।

ਤੇ ਜੇਕਰ ਆਪ ਨਹੀਂ ਕਰਨੀ ਕੋਈ ਸਿਰਦਰਦੀ ਫ਼ਿਰ ਸਾਡੀ ਕੀਤੀ ਸਿਰਦਰਦੀ ਦੇ ਪੈਸੇ ਤਾਂ ਲੱਗਣਗੇ। ਕਿਉ ਕੇ ਆਪਾਂ ਰਿਸ਼ਤੇਦਾਰ ਤਾਂ ਹੈ ਨਹੀਂ ਕੇ ਮੈਂ ਕਹੂੰ ਮੇਰੀ ਭੈਣ ਹੈ ਮੈਂ ਕਾਹਦੇ ਪੈਸੇ ਲੈਣੇ ਆਪਣੀ ਭੈਣ ਤੋਂ। ਕਿਓਂ ਕੇ ਅਸੀਂ ਕੰਮ ਕਾਰ 🆓 ਵਿੱਚ ਨਹੀਂ ਕਰ ਸਕਦੇ। ਤੇ ਜੋ ਕਹਿੰਦੇ ਐਨੇ ਸਾਲ ਹੋ ਗਏ ਅਸੀਂ ਤੇ ਪਕੇ ਗਾਹਕ ਅਸੀਂ ਨਹੀਂ ਦੇਣੇ, ਇੱਕ ਗੱਲ ਦਸੋ ਆਹ ਜੋ ਇਨੇ ਇਨੇ ਸਾਲ ਨੌਕਰੀ ਕਰਦੇ ਸਰਕਾਰੀ ਜਾਂ ਪ੍ਰਾਈਵੇਟ ਸਾਲ ਤੇ ਓਹ ਵੀ ਇਨੇ ਇਨੇ ਲਗਾ ਦਿੰਦੇ ਉਹ ਬਿਨਾਂ ਤਨਖ਼ਾਹ ਦੇ ਕਰੀ ਜਾਂਦੇ ਕੀ... ਕੀ ਉਹ ਆਪਣੇ ਬੌਸ ਨੂੰ ਕਹਿੰਦੇ ਕੇ ਪੈਸੈ ਨਾ ਪਾਵੀਂ ਤਨਖ਼ਾਹ ਦੇ ਮੈਨੂੰ ਤੇ ਇਨੇ ਸਾਲ ਹੋਗਯੇ ਤੇਰੇ ਨਾਲ ਕੰਮ ਕਰਦਿਆ?? ਨਹੀਂ... ਓਹ ਸਗੋਂ ਹਰ ਸਾਲ ਕਹਿੰਦੇ incriment ਲਗਾਓ ਜੀ, ਵਧਾਓ ਜੀ।

ਭੈਣੋ ਪੜ੍ਹੇ ਲਿਖੇ ਵਾਂਗੂੰ behave ਕਰੋ ਨਾ ਕੇ ਹਰ ਗੱਲ ਤੇ intergate ਕਰਿਆ ਕਰੋ, ਮੈਂ ਇਸ�

15/05/2026

Details

Address

Kaurstyle Designer Boutique, Shop Number 13, Landmark Post Office Majitha
Amritsar
143601

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919878225433

Website

Alerts

Be the first to know and let us send you an email when AP Gill posts news and promotions. Your email address will not be used for any other purpose, and you can unsubscribe at any time.

Contact The Business

Send a message to AP Gill:

Share