24/01/2022
ਖੁਸ਼ਖ਼ਬਰੀ ਖੁਸ਼ਖਬਰੀ ਖੁਸ਼ਖਬਰੀ
ਪਹਿਲਾ ਆਓ ਤੇ ਪਹਿਲ਼ੇ ਪਾਓ.
ਮੇਰੇ ਝੋਕ ਹਰੀ ਹਰ ਦੇ ਪਿਆਰੇ ਨਿਵਾਸੀ ਭਰਾਵੋ ਅਤੇ ਭੈਣੋ ਤੁਹਾਡੇ ਆਪਣੇ ਪਿੰਡ ਝੋਕ ਹਰੀਹਰ ਦੇ ਵਿੱਚ ,
ਇੱਛਾ ਪੂਰਤੀ ਦਾ ਔਨਲਾਈਨ ਔਫਲਾਈਨ ਮਾਡਲ ਜੈ ਸ਼ਿਵ ਗਰੋਸਰੀ ਸਟੋਰ ਤੁਹਾਡੇ ਘਰ ਦੇ ਨੇੜੇ ਖੁੱਲ੍ਹ ਗਿਆ ਹੈ।
ਇੱਥੇ ਕੰਪਨੀ ਵੱਲੋ ਸਿਰਫ ₹500/= ਦਾ ਸਮਾਰਟ ਕਾਰਡ ਬਣੇਗਾ ਅਤੇ ਉਸੀ ਟਾਈਮ ਤੁਹਾਡੇ ਸਮਾਰਟ ਕਾਰਡ ਵਿੱਚ ₹ 600/= ਆ ਜਾਏਂਗੇ, ਕੰਪਨੀ ਦੀ ਤਰਫ਼ੋਂ ਪੱਕੇ ਗਾਹਕਾਂ ਦਾ ਕੰਪਨੀ ਤਰਫ਼ੋਂ ਬੀਮਾ ਸਹੂਲਤਾਂ, ਜੇਕਰ ਕੰਪਨੀ ਆਪਣੇ ਲਗਾਤਾਰ 6 ਮਹੀਨੇ ਦੇ ਰਾਸ਼ਨ ਲੈਣ ਵਾਲੇ ਪੱਕੇ ਗ੍ਰਾਹਕ ਦੀ ਭਗਵਾਨ ਜੀ ਨਾ ਕਰੇਂ, ਕਿਨ੍ਹੀ ਕਾਰਨਾ ਕਰਕੇ ਕਾਰਡ ਧਾਰਕ ਦੀ ਮੌਤ ਹੋ ਜਾਂਦੀ ਹੈਂ ਉਸ ਸੂਰਤ ਵਿੱਚ ਕੰਪਨੀ ਆਪਣੇ ਤਰਫ਼ੋਂ ਹਰ ਮਹੀਨੇ ₹ 2,000/= ਦਾ ਰਾਸ਼ਨ + ₹ 2,000/= ਤੱਕ ਦੀ ਫੀਸ 10+2 ਤੱਕ ਫ੍ਰੀ ਦੇਵੇਂਗੀ
ਹੁਣ ਤੁਸੀਂ ਆਪਣੇ ਘਰ ਦਾ ਰਾਸ਼ਨ, ਖਾਣ-ਪੀਣ ਦੀਆਂ ਵਸਤੂ , ਕੱਪੜੇ, ਇਲੈਕਟ੍ਰਾਨਿਕ ਵਸਤੂਆਂ, ਜੁੱਤੀਆਂ, ਚੱਪਲਾਂ ਅਤੇ ਹੋਰ ਬਹੁਤ ਕੁਝ ਆਪਣੇ ਘਰ ਬੈਠੇ ਔਨਲਾਈਨ ਆਰਡਰ ਕਰ ਸਕਦੇ ਹੋ ਅਤੇ ਤੁਸੀਂ ਸਾਡੇ ਸਟੋਰ 'ਤੇ ਜਾ ਕੇ ਆਪਣਾ ਘਰੇਲੂ ਸਮਾਨ ਵੀ ਖਰੀਦ ਸਕਦੇ ਹੋ। ਅੱਜ ਹੀ ਸਾਡੇ ਜੈ ਸ਼ਿਵ ਗਰੋਸਰੀ ਸਟੋਰ 'ਤੇ ਜਾਉ ਅਤੇ ਸਾਡੇ ਵਫ਼ਾਦਾਰ ਗਾਹਕਾਂ ਵਿੱਚੋਂ ਇੱਕ ਬਣਨ ਦਾ ਮੌਕਾ ਪ੍ਰਾਪਤ ਕਰੋ ਤਾਂ ਜੋ ਤੁਸੀਂ ਆਪਣੀ ਪਹਿਲੀ ₹ 2,000/= ਦੀ ਖਰੀਦਦਾਰੀ ਉੱਤੇ ₹ 1000/= ਕੈਸ਼ਬੈਕ ਬੱਚਤ ਕਰ ਸਕੋ ਅਤੇ ਹਰ ਪਲਾਨ ਦੇ ਅਨੁਸਾਰ 20%,25%,30/=,35% ਤੱਕ ਦੀ ਛੋਟ ਪ੍ਰਾਪਤ ਕਰ ਸਕੋ। ਹੁਣ ਘਰ ਤੋਂ ਦੂਰ ਕੁਝ ਵੀ ਨਹੀਂ, ਸਹੀ ਕੀਮਤ ਅਤੇ ਵਧੀਆਂ ਕਿਵਾਲਟੀ ਨਾਲ ਭਰਪੂਰ, ਅਤੇ ਆਉਣ ਵਾਲੇ ਸਾਰੇ ਪਲਾਨਾਂ ਦਾ ਤੁਸੀਂ ਭਰਪੂਰ ਫਾਇਦਾ ਲੈ ਸਕੋਂ ।
ਜੈ ਸ਼ਿਵ ਗਰੋਸਰੀ ਸਟੋਰ
ਨੇੜੇ ਸਟੇਟ ਬੈਂਕ. ਝੋਕ ਹਰੀ ਹਰ
ਸਾਡੇ ਨਾਲ ਸੰਪਰਕ ਵਾਸਤੇ ਤੁਸੀਂ ਇਹਨਾਂ ਨੰਬਰਾਂ 97810 - 01036., 99146 - 01036, 90564 - 01036. ਉੱਤੇ ਸੰਪਰਕ ਕਰੋਂ ਤੇ ਇਕੱਵਾਰੀ ਸੇਵਾ ਦਾ ਮੌਕਾ ਦਿਓ ਜੀ.