Regina Kitab Ghar

Regina Kitab Ghar ਅੰਬਰ ਦਾ ਬੂਹਾ ਖੋਲ ਕੇ ਦੇਖਾਂਗਾ, ਰੱਬ ਨਾਲ ਮੈਂ ਪੰਜਾਬੀ ਬੋਲ ਕੇ ਦੇਖਾਂਗਾ.
ਆਪ ਬੋਲੋ ਤੇ ਜਵਾਕਾਂ ਨੂੰ ਜ਼ਰੂਰ ਸਿਖਾੳ ਜੀ

📚 Next time you visit Regina Kitab Ghar, set the counter to the number of books you’ve read this year and take a picture...
09/03/2026

📚 Next time you visit Regina Kitab Ghar, set the counter to the number of books you’ve read this year and take a picture with it! 📸

Tag us in your story—whoever has read the most books will receive a special book gift hamper from Regina Kitab Ghar! 🎁📖

Let’s celebrate reading together!

ਕਿਤਾਬਾਂ ਦੀ ਚੁੱਪ ਵਿੱਚ ਵੀ ਇੱਕ ਰੌਸ਼ਨੀ ਹੁੰਦੀ ਹੈ—ਜੋ ਸਿਰਫ਼ ਪੜ੍ਹਨ ਵਾਲੀਆਂ ਰੂਹਾਂ ਨੂੰ ਦਿਸਦੀ ਹੈ। 📚✨ਰਜੀਨਾ ਕਿਤਾਬ ਘਰ — ਜਿੱਥੇ ਹਰ ਕਿਤਾਬ ...
08/17/2026

ਕਿਤਾਬਾਂ ਦੀ ਚੁੱਪ ਵਿੱਚ ਵੀ ਇੱਕ ਰੌਸ਼ਨੀ ਹੁੰਦੀ ਹੈ—ਜੋ ਸਿਰਫ਼ ਪੜ੍ਹਨ ਵਾਲੀਆਂ ਰੂਹਾਂ ਨੂੰ ਦਿਸਦੀ ਹੈ। 📚✨

ਰਜੀਨਾ ਕਿਤਾਬ ਘਰ — ਜਿੱਥੇ ਹਰ ਕਿਤਾਬ ਇੱਕ ਨਵਾਂ ਦਰ ਖੋਲ੍ਹਦੀ ਹੈ।

08/16/2026

ਸਾਖੀ ਸੰਗਤ ✨🙏

ਇਤਿਹਾਸ ਦੀ ਸਾਂਝ, ਗੁਰਮਤਿ ਦੀ ਰੌਸ਼ਨੀ ਤੇ ਸੰਗਤ ਦਾ ਪਿਆਰ।

ਬਾਬਾ ਜਗਦੀਪ ਸਿੰਘ ਜੀ ਨਾਲ ਕੁਝ ਯਾਦਗਾਰ ਪਲ। 🙏 ਜਗਦੀਪ ਸਿੰਘ

ਭਾਈ ਜਗਦੀਪ ਸਿੰਘ ਜੀ ਤੇ ਸੰਗਤ ਨਾਲ ਰਜਾਈਨਾ ਦੀਆਂ ਖੂਬਸੂਰਤ ਥਾਵਾਂ—ਵਾਸਕਾਨਾ ਲੇਕ ਅਤੇ ਸਸਕੈਚਵਨ ਮਿਊਜ਼ੀਅਮ ਦੀ ਯਾਦਗਾਰੀ ਫੇਰੀ।ਕੁਝ ਪਲ ਸਾਂਝ ਦੇ,...
08/16/2026

ਭਾਈ ਜਗਦੀਪ ਸਿੰਘ ਜੀ ਤੇ ਸੰਗਤ ਨਾਲ ਰਜਾਈਨਾ ਦੀਆਂ ਖੂਬਸੂਰਤ ਥਾਵਾਂ—ਵਾਸਕਾਨਾ ਲੇਕ ਅਤੇ ਸਸਕੈਚਵਨ ਮਿਊਜ਼ੀਅਮ ਦੀ ਯਾਦਗਾਰੀ ਫੇਰੀ।

ਕੁਝ ਪਲ ਸਾਂਝ ਦੇ, ਕੁਝ ਗੱਲਾਂ ਇਤਿਹਾਸ ਦੀਆਂ। 🙏✨

📸 : A2Z PRODUCTIONZ

ਬਾਬਾ ਜਗਦੀਪ ਸਿੰਘ ਜੀ ਤੇ ਪ੍ਰਿੰਸ ਇੰਦਰਪ੍ਰੀਤ ਸਿੰਘ ਜੀ ਦਾ ਰੇਜਿਨਾ ਕਿਤਾਬ ਘਰ Regina Kitab Ghar 📚 ਆਉਣ ਲਈ ਦਿਲੋਂ ਸ਼ੁਕਰਾਨਾ।ਵਰਿੰਦਰ ਬਾਈ ਜੀ...
08/15/2026

ਬਾਬਾ ਜਗਦੀਪ ਸਿੰਘ ਜੀ ਤੇ ਪ੍ਰਿੰਸ ਇੰਦਰਪ੍ਰੀਤ ਸਿੰਘ ਜੀ ਦਾ ਰੇਜਿਨਾ ਕਿਤਾਬ ਘਰ Regina Kitab Ghar 📚 ਆਉਣ ਲਈ ਦਿਲੋਂ ਸ਼ੁਕਰਾਨਾ।

ਵਰਿੰਦਰ ਬਾਈ ਜੀ Verinder Singh ਦਾ ਵੀ ਵਿਸ਼ੇਸ਼ ਧੰਨਵਾਦ। 🙏📚

📸 : A2Z PRODUCTIONZ

ਸਾਖੀ ਸੰਗਤ ਦੀਆਂ ਕੁਝ ਯਾਦਗਾਰ ਪਲ … 🙏ਇਤਿਹਾਸ ਦੀ ਸਾਂਝ, ਵਿਚਾਰਾਂ ਦੀ ਮਹਿਕ ਤੇ ਸੰਗਤ ਦਾ ਪਿਆਰ।ਬਾਬਾ ਜਗਦੀਪ ਸਿੰਘ ਜੀ ਨਾਲ ਬਿਤਾਏ ਕੁਝ ਯਾਦਗਾਰ ...
08/14/2026

ਸਾਖੀ ਸੰਗਤ ਦੀਆਂ ਕੁਝ ਯਾਦਗਾਰ ਪਲ … 🙏

ਇਤਿਹਾਸ ਦੀ ਸਾਂਝ, ਵਿਚਾਰਾਂ ਦੀ ਮਹਿਕ ਤੇ ਸੰਗਤ ਦਾ ਪਿਆਰ।
ਬਾਬਾ ਜਗਦੀਪ ਸਿੰਘ ਜੀ ਨਾਲ ਬਿਤਾਏ ਕੁਝ ਯਾਦਗਾਰ ਪਲ। ✨

ਜਗਦੀਪ ਸਿੰਘ

📸: A2Z PRODUCTIONZ

08/10/2026

🙏 ਸਾਖੀ ਨਾਲ ਜੁੜੀਏ, ਗੁਰੂ ਨਾਲ ਜੁੜੀਏ।

Join us for a special ਸਾਖੀ ਸਮਾਗਮ with ਭਾਈ ਜਗਦੀਪ ਸਿੰਘ ਜੀ ਫ਼ਰੀਦਕੋਟ. 🙏✨

📅 August 10th, 2026
⏰ 7:00 PM
📍 Gurudwara Sikh Society of Regina

ਆਪ ਵੀ ਆਓ ਜੀ ਤੇ ਬੱਚਿਆਂ ਨੂੰ ਵੀ ਜ਼ਰੂਰ ਨਾਲ ਲੈ ਕੇ ਆਓ। ❤️
Let’s connect our next generation with Sakhi, Sikh history & Guru Sahib’s teachings.

ਸਾਰੀ ਸੰਗਤ ਨੂੰ ਪਿਆਰ ਭਰੀ ਬੇਨਤੀ — ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। 🙏

07/25/2026

ਹਰ ਮਿਲਣਾ ਕਿਸਮਤ ਨਹੀਂ ਹੁੰਦਾ, ਕੁਝ ਰੂਹਾਂ ਮੋਹੱਬਤ ਲਈ ਹੀ ਬਣੀਆਂ ਹੁੰਦੀਆਂ ਹਨ।

📖 ਸਾਖੀ ਸੰਗਤ | ਗਿਆਨੀ ਭਾਈ ਜਗਦੀਪ ਸਿੰਘ ਜੀ ਨਾਲ ਵਿਸ਼ੇਸ਼ ਮਿਲਣੀਰੈਜਾਈਨਾ ਦੀ ਸਮੂਹ ਸੰਗਤ ਲਈ ਇੱਕ ਸੁਨਹਿਰੀ ਮੌਕਾ। ਆਓ ਸਾਖੀਆਂ, ਇਤਿਹਾਸ ਅਤੇ ਗੁ...
06/29/2026

📖 ਸਾਖੀ ਸੰਗਤ | ਗਿਆਨੀ ਭਾਈ ਜਗਦੀਪ ਸਿੰਘ ਜੀ ਨਾਲ ਵਿਸ਼ੇਸ਼ ਮਿਲਣੀ

ਰੈਜਾਈਨਾ ਦੀ ਸਮੂਹ ਸੰਗਤ ਲਈ ਇੱਕ ਸੁਨਹਿਰੀ ਮੌਕਾ। ਆਓ ਸਾਖੀਆਂ, ਇਤਿਹਾਸ ਅਤੇ ਗੁਰਮਤਿ ਵਿਚਾਰਾਂ ਨਾਲ ਭਰਪੂਰ ਇਸ ਵਿਸ਼ੇਸ਼ ਸੰਗਤ ਵਿੱਚ ਸ਼ਾਮਲ ਹੋਈਏ।

🗓 10 ਅਗਸਤ 2026 (ਸੋਮਵਾਰ)
🕖 ਸ਼ਾਮ 7:00 ਵਜੇ
📍 ਗੁਰਦੁਆਰਾ ਸਾਹਿਬ, ਸਿੱਖ ਸੋਸਾਇਟੀ ਆਫ਼ ਰੈਜਾਈਨਾ
3905 Princess Dr, Regina, SK S4S 0E8

ਇਹ ਸਮਾਗਮ ਰੈਜਾਈਨਾ ਦੀ ਸਮੂਹ ਸੰਗਤ ਅਤੇ ਗੁਰਦੁਆਰਾ ਸਾਹਿਬ ਸਿੱਖ ਸੋਸਾਇਟੀ ਰੈਜਾਈਨਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਆਪ ਜੀ ਆਪਣੇ ਪਰਿਵਾਰ ਅਤੇ ਮਿੱਤਰਾਂ ਸਮੇਤ ਜ਼ਰੂਰ ਪਹੁੰਚੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। 🙏

Address

Regina, SK

Opening Hours

Monday 11am - 7pm
Tuesday 5pm - 7pm
Wednesday 11am - 7pm
Thursday 11am - 7pm
Friday 11am - 7pm
Saturday 11am - 7pm
Sunday 11am - 7pm

Telephone

+13069990744

Alerts

Be the first to know and let us send you an email when Regina Kitab Ghar posts news and promotions. Your email address will not be used for any other purpose, and you can unsubscribe at any time.

Shortcuts

Share

Category