Appeler Itinéraire Contacter l'entreprise

Khehra ਮਾਝੇ ਆਲੇ

02/11/2025
2005 ਵਿੱਚ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿੱਚ ਕੇਵਿਨ ਬਰਥੀਆ ਨਾਮ ਦਾ ਵਿਅਕਤੀ ਆਤਮ ਹੱਤਿਆ ਕਰਨ ਲਈ ਗੋਲਡਨ ਗੇਟ ਬ੍ਰਿੱਜ ਉੱਪਰ ਪਹੁੰਚਿਆ। ਪੈਟਰੋ...
07/06/2023

2005 ਵਿੱਚ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿੱਚ ਕੇਵਿਨ ਬਰਥੀਆ ਨਾਮ ਦਾ ਵਿਅਕਤੀ ਆਤਮ ਹੱਤਿਆ ਕਰਨ ਲਈ ਗੋਲਡਨ ਗੇਟ ਬ੍ਰਿੱਜ ਉੱਪਰ ਪਹੁੰਚਿਆ।
ਪੈਟਰੋਲ ਡਿਊਟੀ ਤੇ ਮੌਜੂਦ ਪੁਲਿਸ ਅਫ਼ਸਰ ਕੇਵਿਨ ਬ੍ਰਿਗਜ ਨੇ ਲਗਾਤਾਰ ਡੇਢ ਘੰਟਾ ( 92 ਮਿੰਟ ) ਉਸਨੂੰ ਓਥੇ ਖੜ੍ਹੇ ਖੜ੍ਹੇ ਹੀ ਸਮਝਾ ਕੇ ਖੁਦਕੁਸ਼ੀ ਤੋਂ ਰੋਕਿਆ।
ਕਰੀਬ 10 ਸਾਲ ਮਗਰੋਂ ਉਹ ਉਸੇ ਪੁਲ ਉੱਤੇ ਉਹ ਦੋਂਵੇਂ ਦੁਬਾਰਾ ਮਿਲੇ, ਜਦੋਂ ਕਿ ਜਿੰਦਗ਼ੀ ਦੇ ਹਾਲਾਤ ਵਧੀਆ ਹੋਏ।
ਇਹ ਦੋ ਤਸਵੀਰਾਂ ਸਿੱਖਿਆ ਦਿੰਦੀਆਂ ਹਨ।
1.ਚੰਗੇ ਲੋਕ ਤੇ ਚੰਗੇ ਸ਼ਬਦ ਜਿੰਦਗ਼ੀ ਬਦਲ ਸਕਦੇ ਹਨ।
2.ਹਾਲਾਤ ਕਦੇ ਵੀ ਐਨੇ ਮਾੜੇ ਨਹੀਂ ਹੁੰਦੇ ਕਿ ਜਿੰਦਗ਼ੀ ਵਿੱਚ ਬਦਲਾਅ ਨਾ ਆ ਸਕੇ।

Garry Sandhu sielfe
16/05/2023

Garry Sandhu sielfe

26/08/2022

Adresse

Democratic Republic Of The

Téléphone

+17814543274

Site Web

Notifications

Soyez le premier à savoir et laissez-nous vous envoyer un courriel lorsque Khehra publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Contacter L'entreprise

Envoyer un message à Khehra:

Raccourcis

Partager