Jagpreet Indian store hung hom

Jagpreet Indian store hung hom Contact information, map and directions, contact form, opening hours, services, ratings, photos, videos and announcements from Jagpreet Indian store hung hom, Shop no:17, Hong Kong.

26/06/2025

ਅਸੀਂ ਸਾਰੇ ਦੇਖ ਹੀ ਰਹੇ ਹਾਂ
ਅੱਜ ਕੱਲ ਪੰਜਾਬ ਵਿਚ ਕਿ ਕਿ ਡਰਾਮੇ ਹੋ ਰਹੇ ਹਨ
ਵਾਕੇ ਹੀ ਸਾਡਾ ਮੁਖ ਮੰਤਰੀ ਕਾਮੇਡੀ ਕਲਾਕਾਰ ਸੀ
ਤੇ ਅੱਜ ਕਲ ਬਹੁਤ ਸਾਰੇ ਡਰਾਮੇ
ਸਾਡਾ ਜੁਜਨੂੰ ਕਰ ਰਿਹਾ ਹੈ
ਅਸੀਂ ਸਾਰੇ ਦੇਖਦੇ ਆਂ ਰਹੇ ਹਾਂ
ਕਿਸੇ ਵੀ ਨਸ਼ਾ ਤਸਕਰ ਦਾ ਘਰ
ਨਹੀ ਢਾਈਆ
ਹਰ ਜਗਾ ਪੁਲਿਸ ਇਹ ਕਹਿਦੀ ਹੈ
ਇਹ ਪੁਨਚੇਤ ਦੀ ਜਗਾ ਤੇ ਜਾ ਸਰਕਾਰੀ ਜਗਾ ਤੇ ਪਾਇਆ ਹੈ
ਨਸ਼ਾ ਵੇਚਣ ਵਾਲੇ ਕਿਸੇ ਦਾ ਵੀ ਘਰ ਨਹੀ ਢਾਇਆ
ਹੁਣ ਮਾਜਠਿਆ ਫੜ ਲਿਆ ਹੈ
ਜੋ ਆਪਣੇ 5-6 ਲੀਡਰ ਫੜੇ ਹਨ ਕੋਈ ਕਾਰਵਾਈ ਨਹੀ ਕਰਨਗੇ
ਕਿਓਂ ਕਿ ਆਪਣਾ ਆਪਣਾ ਹਿਸਾ ਸਾਰੇ ਮੰਤਰੀ ਨੂੰ ਘਰ ਬੈਠਾ ਮਿਲ ਜਾਂਦਾ ਹੈ
ਬਾਕੀ ਵੀਰੋ ਕੋਈ ਸਾਈਕਲ ਠੀਕ ਕਰਨ ਵਾਲਾ
ਮੋਬਾਈਲ ਠੀਕ ਕਰਨ ਵਾਲਾ
ਪੈਂਚਰ ਲੋਣ ਵਾਲਾ
ਰਿਕਸ਼ਾ ਚਲਾਉਣ ਵਾਲਾ
ਚਾਹ ਬਨਉਣ ਵਾਲਾ
ਆਮ ਆਦਮੀ
ਐਨੇ ਥੋੜੇ ਟਾਈਮ ਚ ਕਰੋੜ ਪਤੀ ਬਣ ਜਾਣਾ
ਬਹੁਤ ਹੈਰਾਨ ਕਰਨ ਵਾਲਾ ਕਿਸਾ ਹੈ
ਬਾਕੀ ਅਗਲੀ ਸਰਕਾਰ ਆਉਣ ਤੇ ਬਹੁਤ ਪਟਾਕੇ ਪੈਣ ਗੇ
ਇਹਨਾਂ ਮਜਦੂਰ ਲੀਡਰਾਂ ਦੇ
ਇਹਨਾਂ ਵਿੱਚੋ ਬਹੁਤੇ ਤਾ ਪ੍ਰਦੇਸਾਂ
ਵਿਚ ਭੱਜ ਜਾਣਗੇ
ਨਾ ਸਕਲ ਚਗੀ ਨਾ ਅਕਲ
ਸਾਡੇ ਪੰਜਾਬ ਦਾ ਤਾ ਰਬ ਹੀ ਰਾਖਾ
ਕੋਈ ਟਾਈਮ ਸੀ ਪੰਜਾਬ ਵਿਚ ਹਰੇਕ ਚੀਜ਼ ਬੰਦਦੀ ਸੀ
ਅੱਜ ਸਾਰੀਆਂ ਖੰਡ ਮਿਲਾ
ਸਾਰੀਆਂ ਹੀ ਸਰਕਾਰੀ ਮਿਲਾ
ਬੰਦ ਹੋ ਗਈਆਂ ਹਨ
ਇਕ ਇਕ ਮਨੀਸ਼ਟਰ ਨਾਲ 10-10 ਨਵੀਆ ਗੱਡੀਆ 20-20 ਪੁਲਿਸ ਮੋਲਾਜਾਮ ਦਿੱਤੇ ਹਨ
ਪੰਜਾਬ ਕਦੇ ਵੀ ਕਰਜੇ ਤੋ ਬਾਹਰ ਨਹੀ ਆਂ ਸਕਦਾ
ਪੰਜਾਬ ਆਉਣ ਤੋ ਵੀ ਪੰਜਾਬੀ ਡਰਦੇ ਹਨ
ਪਰ ਇਹ ਕੰਜਰ ਲੀਡਰਾਂ ਨੂੰ ਕੋਈ ਸ਼ਰਮ ਨਹੀ ਆਉਣੀ

27/05/2024

ਵੀਰ ਜੀ ਕੁਜ ਗੱਲਾਂ ਧਿਆਨ ਚ ਜਰੂਰ ਰੱਖੋ, ਜੇ ਤੁਸੀਂ ਜਿੰਦਗੀ ਵਿਚ ਅਗੇ ਵਦਣਾ ਚਾਓਦੈ ਹੋਂ, ਜਿਵੇ ਤੁਸੀਂ ਕਿਸੇ ਕੋਲੋਂ ਪੈਸੇ ਉਦਾਰ ਲੈਂਦੇ ਹੋਂ, ਉਸ ਦੈ ਮੰਗਣ ਤੋ ਪਹਿਲਾ ਹੀ ਉਸ ਨੂੰ ਵਾਪਿਸ ਕਰ ਦੇਵੋ ਤਾਂ ਜੋਂ ਅੱਗੋਂ ਵੀ ਤੁਸੀਂ ਉਧਾਰੇ ਪੈਸੇ ਮੰਗ ਸਕੋ, ਅਸੀ ਸੋਚਦੇ ਹਾ ਕਿ ਸਾਨੂੰ ਕਹਿਰਾ ਪਰਮਾਤਮਾ ਦੇਖਦਾ ਹੈ ਜੇ ਅਸੀਂ ਨਾ ਵਾਪਿਸ ਕੀਤੇ, ਪਰ ਹੇਮਸ਼ਾ ਜਾਦ ਰੱਖੋਂ ਪ੍ਰਮਾਤਮਾ ਤੁਹਨੋ ਦੇਖ ਰਿਹਾ ਹੈ, ਓਹੀ ਪੈਸੇ ਥੋਡੇ ਕਿਸੇਂ ਬਹਾਨੇ ਕਿਸੇ ਹੋਰ ਥਾਂ ਜਿਵੇ ਹਸਪਤਾਲ ਜਾ ਜਾ ਕਿਸੇ ਮਾੜੀ ਥਾਂ ਤੇ ਲੱਗ ਜਾਣ ਗੈ, ਬਾਦ ਵਿਚ ਅਸੀਂ ਪਸਤਾਂਉਦੈ ਹਾ, ਸੋਂ ਮੇਰੀ ਬੇਨਤੀ ਹੈ ਕਦੇ ਕਿਸੇ ਨਾਲ ਮਾੜਾ ਕਰਨ ਬਾਰੇ ਨਾ ਸੋਂਚੋ, ਪ੍ਰਮਾਤਮਾ ਲੱਖ ਤੋਂ ਕਖ ਤੇ ਕਖ ਤੋਂ ਲੱਖ ਕਰਨ ਤੇ ਇਕ ਮਿੰਟ ਲਾਊਦਾ, ਸੋਂ ਵੀਰੋ ਹਰ ਟਾਈਮ ਪ੍ਰਮਾਤਮਾ ਨੂੰ ਜਾਦ ਕਰਿਆ ਕਰੋ ਪ੍ਰਮਾਤਮਾ ਦਾ ਜਾਪ ਜਪੀਆਂ ਕਰੋ,ਕਿਸੇ ਦੈ ਨਾਲ ਮਾੜਾ ਕਰਨ ਦਾ ਨਾ ਸੋਚੋ, ਕਿਸੇ ਦਿ ਚੜ੍ਹਦੀ ਕਲਾ ਦੇਖ ਕਿ ਜਲੋ ਨਾ, ਪ੍ਰਮਾਤਮਾ ਅੱਗੇ ਸਾਰਿਆਂ ਦਿ ਚੜ੍ਹਦੀ ਕਲਾ ਦਿ ਅਰਦਾਸ ਕਰਿਆ ਕਰੋ ਕਿਸੇ ਦਾ ਮਾੜਾ ਕਰਨ ਦਾ ਨਾ ਸੋਂਚੋ ਹੇਮਸ਼ਾ ਸੱਚ ਦਿ ਜਿੱਤ ਹੁੰਦੀ ਹੈ

اس تصویر میں موجود شخص کا نام طارق ہے اور وہ لالہ مو یا (لالا مو، گوگو) وین کا کام کرتا ہے، وہ جھوٹ بولتا ہے اور لوگوں س...
26/05/2023

اس تصویر میں موجود شخص کا نام طارق ہے اور وہ لالہ مو یا (لالا مو، گوگو) وین کا کام کرتا ہے، وہ جھوٹ بولتا ہے اور لوگوں سے پیسے مانگتا ہے اور بعد میں اپنا فون نمبر تبدیل کرتا ہے۔ اس نے 15-16 ماہ قبل مجھ سے تقریباً 10 ہزار HKD یہ کہہ کر لیے کہ اس کے والد کا پاکستان میں انتقال ہو گیا ہے اور اسے اس رقم کی اشد ضرورت ہے۔ والد کی موت کا عذر سن کر میں نے اسے پیسے دیے اور آج تک واپس نہیں کیے ہیں۔ مجھے کچھ دن پہلے معلوم ہوا ہے کہ اس شخص نے یہ جھوٹ بول کر کئی لوگوں سے پیسے لیے ہیں اور کبھی واپس نہیں کیے ہیں۔ اگر کسی بھائی کو اس بارے میں کچھ معلوم ہو تو براہ کرم ہمیں بتائیں اور کوئی بھی اس آدمی پر ترس کھا کر اسے ਇਸ ਫੋਟੋ ਵਿੱਚ ਜੋ ਇਨਸਾਨ ਹੈ ਇਸ ਦਾ ਨਾਂ ਤਾਰੀਕ (tariq ) ਹੈ ਅਤੇ ਇਹ lala move ਜਾਂ gogo van ਦਾ ਕੰਮ ਕਰਦਾ ਹੈ ਇਹ ਲੋਕਾਂ ਤੋਂ ਝੂਠ ਬੋਲ ਕੇ ਅਧਾਰੇ ਪੈਸੇ ਮੰਗਦਾ ਹੈ ਅਤੇ ਬਾਅਦ ਵਿੱਚ ਆਪਣਾ ਫੋਨ ਨੰਬਰ ਬਦਲ ਲਹਿੰਦਾ ਹੈ. ਇਸ ਨੇ ਮੇਰੇ ਕੋਲੋਂ ਦੱਸ ਹਜ਼ਾਰ ਦੇ ਕਰੀਬ hkd ਅੱਜ ਤੋਂ 15 -16 ਮਹੀਨੇ ਪਹਿਲਾਂ ਇਹ ਕਹਿ ਕੇ ਲਏ ਸੀ ਕੇ ਉਸ ਦੇ ਪਿਓ ਦੀ ਪਾਕਿਸਤਾਨ ਚ ਮੌਤ ਹੋ ਗਈ ਹੈ ਅਤੇ ਉਸ ਪੈਸਿਆਂ ਦੀ ਬਹੁੱਤ ਜਰੂਰਤ ਹੈ. ਪਿਓ ਦੀ ਮੌਤ ਦਾ ਬਹਾਨਾ ਸੁਣ ਕੇ ਮੇਰੇ ਕੋਲੋਂ ਮਨਾਂ ਨਹੀਂ ਕੀਤਾ ਗਿਆ. ਮੈਨੂੰ ਥੋਡੇ ਦਿਨ ਪਹਿਲਾਂ ਪਤਾ ਚੱਲਿਆ ਹੈ ਕੇ ਇਸ ਇਨਸਾਨ ਨੇ ਇਹਦਾ ਹੀ ਝੂਠ ਬੋਲ ਬੋਲ ਕੇ ਬਹੁੱਤ ਸਾਰੇ ਲੋਕਾਂ ਕੋਲੋਂ ਪੈਸੇ ਲਏ ਹਨ ਅਤੇ ਕਦੇ ਵਾਪਿਸ ਨਹੀਂ ਕੀਤੇ. ਅਗਰ ਕੋਈ ਵੀਰ ਭਰਾ ਇਸ ਬਾਰੇ ਕੁਛ ਜਾਣਦਾ ਹੈ ਤਾਂ ਕਿਰਪਾ ਕਰਕੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਕੋਈ ਵੀ ਬੰਦਾ ਇਸ ਤੇ ਤਰਸ ਖਾ ਕੇ ਇਹਨੂੰ ਪੈਸੇ ਨਾਂ ਦਿਓ

Jagpreet Indian store 17 wing kwong St hung Hom
27/07/2016

Jagpreet Indian store 17 wing kwong St hung Hom

27/07/2016
Very big store in hung Hom 17wing kwong St
02/07/2016

Very big store in hung Hom 17wing kwong St

Address

Shop No:17
Hong Kong

Telephone

67040415

Website

Alerts

Be the first to know and let us send you an email when Jagpreet Indian store hung hom posts news and promotions. Your email address will not be used for any other purpose, and you can unsubscribe at any time.

Shortcuts

Share