24/02/2023
ਸਿੱਖ ਉੱਦਮੀ ਪ੍ਰਚਾਰਕ ਦੀ ਲੋੜ ਪੰਜਾਬ ਚ -
1) ਬੀ ਏ ਪਾਸ, ਕਿਸੇ ਕਿਸਮ ਦਾ ਗੁਰਮੱਤ ਕੋਰਸ ਜਾ ਟ੍ਰੇਨਿੰਗ ਲਈ ਹੋਵੇ।
2) ਪੰਜਾਬੀ ਅਤੇ ਹਿੰਦੀ ਬੋਲ ਸਕਦਾ ਹੋਵੇ - ਅੰਗਰੇਜ਼ੀ ਪੜ ਲਿਖ ਸਕਦਾ ਹੋਵੇ
3) ਕੀਰਤਨ ਅਤੇ ਕਥਾ ਜਾਣਦਾ ਹੋਵੇ
4) ਗੁਰਬਾਣੀ ਦਾ ਗਿਆਤਾ ਹੋਵੇ
5) ਪੰਜਾਬੀ ਲਿਟਰੇਚਰ ਦਾ ਗਿਆਤਾ ਹੋਵੇ
6) ਸ਼ੋਸਲ ਮੀਡੀਆ ਦਾ ਗਿਆਤਾ ਹੋਵੇ
7) ਪ੍ਰਚਾਰਕ ਸਮਾਗਮ ਦਾ ਪ੍ਰਬੰਧ ਕਰ ਸਕਦਾ ਹੋਵੇ
8)ਆਮ ਸੰਗਤ ਨਾਲ ਚੰਗਾ ਰਾਬਤਾ ਰੱਖ ਸਕਦਾ ਹੋਵੇ।
9) ਸਿਹਤ ਸੰਬੰਧੀ ਗਿਆਨ ਰੱਖਦਾ ਹੋਵੇ ਅਤੇ ਸਰੀਰਕ ਪੱਖੋਂ ਸਿਹਤਮੰਦ ਹੋਵੇ।
10) ਪ੍ਰਚਾਰਕ ਘਰੋਂ ਬਾਹਰ ਸਫਰ ਕਰਨ ਲਈ ਤਿਆਰ ਹੋਵੇ।
11) Self-motivated ਸਵੈ ਪ੍ਰੇਰਿਤ ਹੋਵੇ
12) ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਘਰ-ਘਰ ਪਹੁੰਚਾਉਣ ਦਾ ਇੱਛੁਕ ਹੋਵੇ।
13) ਅੰਦਰੋਂ ਸੇਵਾ ਪ੍ਰਚਾਰ ਕਰਨ ਦਾ ਚਾਅ ਹੋਵੇ
14) ਟੀਮ ਪਲੇਅਰ ਹੋਵੇ ਦੂਜਿਆਂ ਨਾਲ ਕੰਮ ਕਰਨ ਲਈ ਠਰੰਮਾ ਰੱਖਦਾ ਹੋਵੇ
ਬਾਕੀ ਚਾਹੀਦੇ ਗੁਣ ਯੋਗਤਾਵਾਂ ਬਾਰੇ ਦੱਸਿਆ ਜਾਵੇਗਾ - ਪ੍ਰਚਾਰ ਪ੍ਰੋਗਰਾਮ ਬਾਰੇ ਵੇਰਵਾ ਦੱਸਿਆ ਜਾਵੇਗਾ
ਆਪਣਾ ਵੇਰਵਾ resume ਵਾਟਸਐਪ ਕਰੋ +91 79865 48689 ਜਾਂ +12024600630
ਸਿੱਖ ਚੜਦੀ ਕਲਾ ਕੇਂਦਰ
ਜਾਂ ਆਪਣਾ Resume CV ਈਮੇਲ email ਕਰੋ [email protected]