Belief system

08/08/2026

ਔਖਿਆਂ ਰਾਹਾਂ ਤੋਂ ਕਦੇ ਘਬਰਾਉਂਦੇ ਨਹੀਂ।
ਜਿੰਨੀ ਵਾਰ ਦੁਨੀਆ ਰੋਕੇਗੀ ਰਾਹ ਸਾਡਾ,
ਓਨੀ ਵਾਰ ਹੋਰ ਜੋਸ਼ ਨਾਲ ਅੱਗੇ ਵਧਾਂਗੇ। 💯

07/08/2026
06/08/2026

ਜਿਨ੍ਹਾਂ ਨੇ ਰਾਤਾਂ ਜਾਗ ਕੇ ਕੱਟੀਆਂ ਹੁੰਦੀਆਂ ਨੇ,
ਉਹਨਾਂ ਦੀਆਂ ਹੀ ਪ੍ਰਾਪਤੀਆਂ ਵੱਡੀਆਂ ਹੁੰਦੀਆਂ ਨੇ।
ਕਿਸਮਤ ਦੇ ਭਰੋਸੇ ਬੈਠ ਕੇ ਕੁੱਝ ਨਹੀਂ ਮਿਲਦਾ,
ਕਾਮਯਾਬੀ ਮਿਹਨਤਾਂ ਨਾਲ ਗੱਡੀਆਂ ਹੁੰਦੀਆਂ ਨੇ।

ExplorePage ForyouPage InstaReels PunjabiStatus

06/08/2026

Mehnat ta karni peni a........

04/08/2026

ਅਜੇ ਤਾਂ ਅਸਮਾਨ ਨੂੰ ਛੂਹਣਾ ਬਾਕੀ ਏ,

ਦੁਨੀਆਂ ਨੂੰ ਆਪਣਾ ਹੁਨਰ ਵਿਖਾਉਣਾ ਬਾਕੀ ਏ।

ਲੋਕੀਂ ਕਹਿੰਦੇ ਨੇ ਕਿ ਵਕਤ ਮਾੜਾ ਏ,

ਅਜੇ ਤਾਂ ਸਾਡਾ ਦੌਰ ਆਉਣਾ ਬਾਕੀ ਏ!"

❤️

B j d p u t t n g g k s o h i
04/08/2026

B j d p u t t n g g k s o h i

💯
02/08/2026

💯

14/07/2026

ਮੈਂ ਇਕੱਲਾ ਸੀ, ਇਕੱਲਾ ਹਾਂ, ਅਤੇ ਇਕੱਲਾ ਹੀ ਕਾਫ਼ੀ ਆ।

❤️

13/07/2026

ਹਮੇਸ਼ਾ ਆਪਣੇ ਲਈ ਸਹੀ ਰਹੋ...!! ਦੁਨੀਆਂ ਦਾ ਨਜ਼ਰੀਆ ਖ਼ਰਾਬ ਆ।

❤️

Address

Nihal Singh Wala Road Bagha Purana
Bagha Purana
142038

Telephone

+919814271972

Website

Alerts

Be the first to know and let us send you an email when Belief system posts news and promotions. Your email address will not be used for any other purpose, and you can unsubscribe at any time.

Contact The Business

Send a message to Belief system:

Shortcuts

Share