Tractor lovers

Tractor lovers Contact information, map and directions, contact form, opening hours, services, ratings, photos, videos and announcements from Tractor lovers, Shopping & retail, Barnala.

15/05/2013

ਪਿੰਡ 'ਚ ਸ਼ਰੀਕਾਂ ਨਾਲ ਰੌਲਾ ਵੱਟ ਦਾ, ਓਏ ਮੁੱਢ ਤੋਂ
ਪੁਆੜਾ ਇਹ ਪੱਕਾ ਜੱਟ ਦਾ

05/05/2013

ਓ ਤੇਰੀ ਗੱਡੀ ਲਗਜ਼ਰੀ ਸ਼ਾਨ ਚੌੜੀਆਂ ਸੜਕਾਂ ਦੀ,
ਸੜਕਾਂ ਦੀ, ਸੜਕਾਂ ਦੀ, ਸੜਕਾਂ ਦੀ...
ਸਾਡਾ ਕੱਚੇ ਪਹੇ ਵਿੱਚ ਮਾਰੇ Ford ਫੁਕਾਰੇ,
ਓ ਤੇਰੇ Dr. D ਦੇ ਹੈੱਡ ਫੋਨ ਨੇਂਕੰਨਾਂ ਤੇ,
ਨੀਂ ਸਾਡੀ ਟੇਪ 'ਚ ਵੱਜਦੇ maan ně.. ੇ
ਓ ਤੇਰੇ ਟਾਊਨ 'ਚ ਡੀ.ਜੇ 10.00 ਵਜੇ ਬੰਦ ਹੋ ਜ਼ਾਂਦਾ,
ਪਿੱਡ SANGHERE ਵੱਜ਼ਦੇ ਸਾਰੀ ਰਾਤ ਲਲਕਾਰੇ,

19/04/2013

ਛੱਡ ਤੀ ਪੜ੍ਹਾਈ ਨੀ ਮੈਂ ਛੱਡਦਿੱਤਾ ਖੇਤ ਬੰਨਾ
ਇੱਕ ਤੇਰੇ ਕਹਿਣ ਤੇ,
ਕੱਚੀਏ ਜ਼ੁਬਾਨ ਦੀਏ
ਚਾਹ ਵੀ ਨਾ ਤੂੰ ਛੱਡ ਸਕੀ ਇੱਕ ਮੇਰੇ ਕਹਿਣ ਤੇ

11/04/2013

Main ਤਾਂ ਵੈਸੇ ਹੱਸਿਆ ਸੀ, ਬਸ ਮਾਣ ਜਿਹਾ ਰੱਖਿਆ ਸੀ..!!! ਤੂੰ
ਲੈਗੀ SeriouS-- ਚਲ ਮੈਂਤਾਂ VEHLA ਸੀ..!!! ਤੂੰ ਐਵੇ
ਛੱਡਤਾ ਨੀ ਜਿਹੜਾ ਤੇਰਾ PEHLA ਸੀ.....

04/02/2013

ਬੁਲੱਟ ਦੀ ਨੰਬਰ ਪਲੇਟ ਤੇ ਤੇਰਾਨਾਂ ਨੀ ਲਿੱਖ ਸਕਦੇ,
ਉਹ ਸਿਰ ਤੇ ਲੱਦੀ ਹੋਈ ਪੰਡ ਕਰਜੇ ਦੀ ਭਾਰੀ ਨੀ,
ਮਾਰ ਕੇ ਪੈਡੱਲ ਉੜਣ ਖਟੋਲੇ ਨਾਲਕਿਵੇਂ ਰਲਿਏ,
ਯਾਰਾਂ ਕੋਲ FORD ਤੇਰੇ ਹੇਠ ਸਫਾਰੀ ਨੀ.

01/02/2013

Address

Barnala
148101

Telephone

+919872308375

Website

Alerts

Be the first to know and let us send you an email when Tractor lovers posts news and promotions. Your email address will not be used for any other purpose, and you can unsubscribe at any time.

Share