Competitors notebook

Competitors notebook best in quality notebooks with lowest price

29/02/2024

ਬਹੁਤ ਮੰਦਭਾਗੀ ਘਟਨਾ,
ਮਾਨਯੋਗ ਖੇਡ ਮੰਤਰੀ ਮੀਤ ਹੇਅਰ ਜੀ,ਜਿਹੜੇ ਜਿਲ੍ਹੇ ਵਿੱਚੋ ਚੋਣ ਲੜਦੇ ਹਨ ਤੇ ਜਿੱਤਦੇ ਹਨ ਉਸ ਜਿਲ੍ਹੇ ਦੇ ਇੱਕ ਸ਼ਹਿਰ ਧਨੌਲਾ ਵਿੱਖੇ ਇੱਕ ਵੀ ਕ੍ਰਿਕਟ ਦਾ ਮੈਦਾਨ ਜਾਂ ਕੋਈ ਪਿੱਚ ਨਹੀਂ ਹੈ।
ਖੇਡ ਮੰਤਰੀ ਜੀ ਨੂੰ ਬੇਨਤੀ ਹੈ ਸਾਡੀ ਟੀਮ ਓਹਨਾ ਦੀ ਟੀਮ ਨਾਲ ਖੇਡ ਚੁੱਕੀ ਹੈ, ਉਹ ਖੁਦ ਵੀ ਕ੍ਰਿਕਟ ਪ੍ਰੇਮੀ ਹਨ ਫੇਰ ਵੀ ਓਹਨਾ ਨੇ ਸਾਡੀ ਹੌਸਲਾ ਅਫਜ਼ਾਈ ਲਈ ਕਹਿ ਦਿੱਤਾ ਕਿ ਤੁਸੀਂ ਪ੍ਰੇਕਟਿਸ ਕਰਿਆ ਕਰੋ, ਓਹਨਾਂ ਤੋਂ ਪ੍ਰਭਾਵਿਤ ਹੋ ਕੇ ਸਾਡੀ ਟੀਮ ਨੇ , ਸਰਕਾਰੀ ਸੀਨਅਰ ਸੈਕੰਡਰੀ ਸਕੂਲ ਲੜਕੇ ਵਿੱਖੇ ਇੱਕ ਪਿੱਚ ਤਿਆਰ ਕੀਤੀ,
ਪਰ ਸਕੂਲ ਦੇ ਸਟਾਫ ਨੇ ਕਹਿ ਲਵੋ ਜਾਂ dp ਕਹਿ ਲਵੋ ਓਹਨਾ ਨੇ ਪਿੱਚ ਪਟਵਾ ਦਿੱਤੀ।
ਮੇਰੀ ਬੇਨਤੀ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਖ਼ਬਰ ਮਾਨਯੋਗ ਖੇਡ ਮੰਤਰੀ ਜੀ ਤੱਕ ਪਹੁੰਚ ਜਾਵੇ ਤੇ ਬੱਚਿਆਂ ਨੂੰ ਖੇਡਣ ਤੋਂ ਵਾਂਝਾ ਨੇ ਰੱਖਿਆ ਜਾਵੇ।

15/02/2024

ਭਾਵੇਂ ਮੈਂ ਇੱਕ ਫੈਕਟਰੀ ਅਤੇ ਜਿਮ ਦਾ ਮਾਲਕ ਹਾਂ,
ਪਰ ਸਾਡੇ ਲਈ ਸੰਘਰਸ਼ ਕਰ ਰਹੇ ਮੇਰੇ ਕਿਸਾਨ ਵੀਰਾਂ ਦੇ ਹੱਕ ਵਿੱਚ
16 ਫ਼ਰਵਰੀ 2024 ਦਿਨ ਸ਼ੁੱਕਰਵਾਰ ਨੂੰ ਅਪਣਾ ਜਿਮ ਅਤੇ ਫੈਕਟਰੀ ਬੰਦ ਕਰਦਾ ਹਾਂ।

ਮਨਦੀਪ ਦੁੱਗਲ

31/12/2023

My new year resolution..2024
NO OILY FOOD
NO FRIED FOOD
NO JUNK FOOD
NO FAST FOOD
1 HOUR EXERCISE DAILY.
TILL 31 DEC 2024..

20/11/2023

Apne bete nu ehoja cricketer bnaunga .....jinne world Cup kheluga india sare jittuga

Offers hurry up....
31/08/2023

Offers hurry up....

Raakhi special offer ........
25/08/2023

Raakhi special offer ........

Sale sale sale again...
18/03/2023

Sale sale sale again...

11/05/2022

Limited stock hurry up

Sale is on
23/11/2021

Sale is on

New registers Thickness = mrp 150Our rate 75Hurry up
02/09/2021

New registers
Thickness = mrp 150
Our rate 75
Hurry up

28/04/2021

Mrp 65 our price 35
Best offer ever

Some designs of notebooks and registers....
21/06/2020

Some designs of notebooks and registers....

Address

Dhanaula, Barnala Sub-District
Dhanaula
148105

Telephone

+919056688991

Website

Alerts

Be the first to know and let us send you an email when Competitors notebook posts news and promotions. Your email address will not be used for any other purpose, and you can unsubscribe at any time.

Contact The Business

Send a message to Competitors notebook:

Share