Mr.Surjit Rai

Mr.Surjit Rai Contact information, map and directions, contact form, opening hours, services, ratings, photos, videos and announcements from Mr.Surjit Rai, Cosmetics Store, Guru Har Sahai.

My favorite
11/02/2024

My favorite

While winter is the favorite season of many, it is also the most challenging season for the underprivileged people. Let ...
29/12/2022

While winter is the favorite season of many, it is also the most challenging season for the underprivileged people. Let us help these needy people overcome this hardship by donating winter clothes and other essential items. With the inspiration of Saint Ram Rahim Ji, the volunteers of Dera Sacha Sauda provide winter clothes, blankets and other essential items to the needy every winter.

ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ, ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ.. Surjit Rai Sarari 🔥 suri Shayar                ...
27/12/2022

ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ, ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ.. Surjit Rai Sarari 🔥 suri Shayar

(ਦਿਲ ਦਾ ਦਰਦ )ਨਾ ਮੈਂ ਕੀਤੀ ਗਲਤੀ ਤੇ ਨਾ ਪਾਪ ਕੀਤਾ ਏ ।ਅੱਲ੍ਹਾ ਦੀ ਲਿਖੀ ਉੱਤੇ ਮੈਂ ਵਿਸ਼ਵਾਸ ਕੀਤਾ ਏ ।ਜਦ ਤੂੰ ਤੋਡ਼ ਕੇ ਗਈ ਸੀ ਬੰਧਨ ਜਨਮਾਂ ਦ...
19/11/2022

(ਦਿਲ ਦਾ ਦਰਦ )

ਨਾ ਮੈਂ ਕੀਤੀ ਗਲਤੀ ਤੇ ਨਾ ਪਾਪ ਕੀਤਾ ਏ ।
ਅੱਲ੍ਹਾ ਦੀ ਲਿਖੀ ਉੱਤੇ ਮੈਂ ਵਿਸ਼ਵਾਸ ਕੀਤਾ ਏ ।
ਜਦ ਤੂੰ ਤੋਡ਼ ਕੇ ਗਈ ਸੀ ਬੰਧਨ ਜਨਮਾਂ ਦਾ,
ਟੁੱਟਿਆ ਦਿਲ ਸੰਭਾਲਣ ਦੀ ਮੈਨੂੰ ਸੂੰਹ ਨਹੀਂ ਸੀ।
ਜਦ ਉਹ ਮੇਰੀ ਜ਼ਿੰਦਗੀ ਦੇ ਵਿੱਚ ਆਈ ਸੀ ,
ਉਦੋਂ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਨਹੀਂ ਸੀ ।

ਏਸ ਤਰ੍ਹਾਂ ਨਾ ਵੇਖ ਮੈਨੂੰ ਮੈਂ ਬੇਵਫ਼ਾ ਨੀ।
ਸ਼ੁਕਰਗੁਜ਼ਾਰ ਹਾਂ ਤੇਰਾ ਤੇਰੇ ਨਾਲ ਖਫ਼ਾ ਨੀ।
ਜੇ ਤੂੰ ਨਾ ਜਾਂਦੀ ਜ਼ਿੰਦਗੀ ਚੋਂ ਉਹਨੇ ਕਿੱਥੇ ਆਉਣਾ ਸੀ ,
ਦਾਰੂ ਤੋਂ ਬਿਨ ਰਹੀ ਕਿੱਸੇ ਵਿੱਚ ਰੂਹ ਨਹੀਂ ਸੀ ।
ਜਦ ਉਹ ਮੇਰੀ ਜ਼ਿੰਦਗੀ ਦੇ ਵਿਚ ਆਈ ਸੀ,
ਉਦੋਂ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਨਹੀਂ ਸੀ ।

ਜਿਸਮ ਨਹੀਂ ਉਹਦਾ ਚਾਹਿਆ ਮੈਂ ਰੂਹ ਦੀ ਪੁਜੀਆਂ।
ਮੇਰੀ ਜ਼ਿੰਦਗੀ ਵਿੱਚ ਉਹ ਬੇਸ਼ੱਕ ਔਰਤ ਦੂਜੀਆਂ ।
ਸਾਰੇ ਫਰਜ਼ ਨਿਭਾਏ ਉਹਨੇ ਪਤਨੀ ਦੇ ,
ਭਾਵੇਂ ਮੇਰੀ ਬੇਬੇ ਦੀ ਉਹ ਨੂੰਹ ਨਹੀਂ ਸੀ ।
ਜਦ ਉਹ ਮੇਰੀ ਜ਼ਿੰਦਗੀ ਦੇ ਵਿੱਚ ਆਈ ਸੀ ,
ਉਦੋਂ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਨਹੀਂ ਸੀ ।

ਤੂੰ ਪੇਕੇ ਚਲੀ ਗਈ ਸੀ ਮੈਂ ਡਿਪ੍ਰੈਸ਼ਨ ਵਿਚ ।
ਸੁੁਸਾਈਡ ਮੈਂ ਕਰ ਲੈਣੀ ਸੀ ਟੈਂਸ਼ਨ ਵਿੱਚ ।
( ਨਾਮ) ਜੇ ਹੁੰਦੀ ਨਾ ਮੈਂ ਕਿਥੇ ਹੋਣਾ ਸੀ ,
ਬੇਬੇ ਮੇਰੀ ਵੇਖਣਾ ਮੇਰਾ ਮੂੰਹ ਨਹੀਂ ਸੀ ।
ਜਦ ਉਹ ਮੇਰੀ ਜ਼ਿੰਦਗੀ ਦੇ ਵਿੱਚ ਆਈ ਸੀ ,
ਉਦੋਂ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਨਹੀਂ ਸੀ ।

ਲਿਖਤ ਸੁਰਜੀਤ ਰਾਏ

19/11/2022

ਦੁਨੀਆਂ ਧੋਖੇਬਾਜ਼

13/07/2021
Cotton bars
24/02/2021

Cotton bars

Cotton ki number one bras
24/02/2021

Cotton ki number one bras

Address

Guru Har Sahai
152022

Telephone

9814231292

Website

Alerts

Be the first to know and let us send you an email when Mr.Surjit Rai posts news and promotions. Your email address will not be used for any other purpose, and you can unsubscribe at any time.

Share