Bee Kay Gas Service , Jagraon

Bee Kay Gas Service , Jagraon business Good

NC MELA (Bee Kay Gas Service) Office Number 87250-01262, 87280-7400Daljit Singh 98551-17991Dr Narinder Singh Ji :98140-2...
17/05/2024

NC MELA (Bee Kay Gas Service)
Office Number 87250-01262, 87280-7400
Daljit Singh 98551-17991
Dr Narinder Singh Ji :98140-25619 (Prop)

23/06/2023

ਪਿਆਰੇ ਗ੍ਰਾਹਕ,

ਤੁਹਾਡਾ ਗੈਸ ਕਨੈਕਸ਼ਨ ਬੀ.ਕੇ. ਗੈਸ ਏਜੰਸੀ ਤੇ ਚੱਲ ਰਿਹਾ ਹੈ । ਸਾਡੇ ਰਿਕਾਰਡ ਮੁਤਾਬਕ ਤੁਹਾਡੀ ਪਾਇਪ ਦੀ ਮਿਆਦ 5 ਸਾਲ ਤੋ ਉਪਰ ਹੋ ਚੁੱਕੀ ਹੈ।

*ਗੈਸ ਪਾਇਪ ਦੀ ਮਿਆਦ 5 ਸਾਲ ਦੀ ਹੁੰਦੀ ਹੈ, 5 ਸਾਲ ਤੋਂ ਬਾਅਦ ਪਾਇਪ ਨੂੰ ਬਦਲਣਾ ਜਰੂਰੀ ਹੁੰਦਾ ਹੈ, ਤਾਂ ਜੋ ਗੈਸ ਸਬੰਧੀ ਹਾਦਸੇ ਤੋ ਬਚਿਆ ਜਾ ਸਕੇ।*

*ਲਾਪਰਵਾਹੀ ਨਹੀਂ ਸਾਵਧਾਨੀ ਵਰਤੋ* ਗੈਸ ਪਾਇਪ ਦੀ ਮਿਆਦ ਪਾਇਪ ਦੇ ਉਪਰ ਲਿਖੀ ਹੁੰਦੀ ਹੈ ਜੋ ਕਿ ਤੁਸੀਂ ਵੀ ਚੈਕ ਕਰ ਸਕਦੇ ਹੋ ।

ਗੈਸ ਸਿਲੰਡਰ ਲਈ ਸੁਰਕਸ਼ਾ ਹੋਸ ਪਾਇਪ ਹੀ ਵਰਤੋ ਜੋ ਤੁਹਾਨੂੰ ਸਿਰਫ ਗੈਸ ਏਜੰਸੀ ਬੀ.ਕੇ ਗੈਸ ਸਰਵਿਸ ਦੇ ਦਫ਼ਤਰ ਤੋਂ ਹੀ ਮਿਲੇਗੀ, ਸੁਰਕਸ਼ਾ ਹੋਸ ਪਾਇਪ ਨੂੰ ਹਾਦਸੇ ਤੋਂ ਬਚਾਅ ਨੂੰ ਧਿਆਨ ਵਿੱਚ ਰੱਖਦੇ ਹੋਏ 3 ਲੇਅਰ ਵਿੱਚ ਬਣਾਇਆ ਜਾਂਦਾ ਹੈ, ਜੋ ਕੇ ਬਾਜ਼ਾਰ ਚੋ ਮਿਲਦੀ ਪਾਇਪ ਨਾਲੋ ਜਿਆਦਾ ਸੁਰਕਸ਼ਿਤ ਹੈ।

ਇਸ ਲਈ ਅੱਜ ਹੀ ਬੀ.ਕੇ ਗੈਸ ਏਜੰਸੀ ਦੇ ਦਫ਼ਤਰ ਆਓ ਜਾਂ ਬੀ.ਕੇ ਗੈਸ ਏਜੰਸੀ ਦੀ ਸਿਲੰਡਰ ਵਾਲੀ ਗੱਡੀ ਜੋ ਤੁਹਾਡੇ ਘਰ ਸਿਲੰਡਰ ਪਹਿਚਾਉਂਦੀ ਹੈ* ਤੋਂ ਨਵੀਂ ਪਾਇਪ ਲਵੋ ਤੇ ਆਪਣੀ ਕਾਪੀ ਤੇ ਵੀ ਅੱਪਡੇਟ ਕਰਵਾਓ।
ਧੰਨਵਾਦ ਬੀ.ਕੇ. ਗੈਸ ਸਰਵਿਸ, ਜਗਰਾਓਂ ।
ਫੋਨ ਨੰਬਰ : 98140-25619
78140-68588
98885-44765
:

ਹੋਲੀ ਦੇ ਰੰਗਾਂ ਦੀ ਤਰ੍ਹਾਂ ਵਾਹਿਗੁਰੂ ਜੀ ਤੁਹਾਡੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਦੇ ਰੰਗ ਭਰ ਦੇਣ👏👏(ਬੀ.ਕੇ.ਗੈਸ.ਸਰਵਿਸ,ਜਗਰਾਓਂ ।)
08/03/2023

ਹੋਲੀ ਦੇ ਰੰਗਾਂ ਦੀ ਤਰ੍ਹਾਂ ਵਾਹਿਗੁਰੂ ਜੀ ਤੁਹਾਡੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਦੇ ਰੰਗ ਭਰ ਦੇਣ👏👏
(ਬੀ.ਕੇ.ਗੈਸ.ਸਰਵਿਸ,ਜਗਰਾਓਂ ।)

Warmest wishes to you on your birthday. We hope that you continue to change the lives of others with your positivity, lo...
06/05/2022

Warmest wishes to you on your birthday. We hope that you continue to change the lives of others with your positivity, love, and beautiful spirit.

Happy birthday Sir!!!
Team Bee Kay Gas Service,Jagraon

ਸੇਲ ਸੇਲ ਸੇਲਸੁਨਹਿਰੀ ਮੌਕਾ ਘੱਟ ਦਾਮ ਤੇ ਲੇ ਜਾਓ ਜੀ
16/02/2022

ਸੇਲ ਸੇਲ ਸੇਲ
ਸੁਨਹਿਰੀ ਮੌਕਾ
ਘੱਟ ਦਾਮ ਤੇ ਲੇ ਜਾਓ ਜੀ

🙏ਜੀ ਆਇਆਂ ਨੂੰ 🙏ਭਾਰੀ ਸੇਲ ਲੱਗ ਗਈ ਚੁੱਲਿਆ ਦੀ ਜੀ।ਤੋਹਫੇ  🎁ਹੀ  ਤੋਹਫੇ 🎁 ਸੁਨਹਿਰੀ ਮੌਕਾ 🎁ਸਭ ਤੋ ਘੱਟ ਰੇਟ ਤੇ ਚੁੱਲ੍ਹਾ ਲਿਓ ਜੀ।2350 ਰੁਪਏ  ...
15/02/2022

🙏ਜੀ ਆਇਆਂ ਨੂੰ 🙏
ਭਾਰੀ ਸੇਲ ਲੱਗ ਗਈ ਚੁੱਲਿਆ ਦੀ ਜੀ।
ਤੋਹਫੇ 🎁ਹੀ ਤੋਹਫੇ 🎁 ਸੁਨਹਿਰੀ ਮੌਕਾ 🎁
ਸਭ ਤੋ ਘੱਟ ਰੇਟ ਤੇ ਚੁੱਲ੍ਹਾ ਲਿਓ ਜੀ।
2350 ਰੁਪਏ ਵਾਲਾ ਚੁੱਲ੍ਹਾ 1400 ਰੁਪਏ ਵਿੱਚ ਲੇ ਜਾਓ ਜੀ
ਅਪਣੀ ਫੈਮਲੀ ਲਈ ਮੌਕੇ ਦਾ ਪੂਰਾ ਲਾਭ ਉਠਾਓ,
ਮਿਲੋ: ਬੀ.ਕੇ. ਗੈਸ, ਸਰਵਿਸ, ਜਗਰਾਉਂ ।
ਤਹਿਸੀਲ ਰੋਡ, ਗੌਰਮਿੰਟ ਸਕੂਲ ਦੇ ਸਾਹਮਣੇ ।
ਮੋਬਾਇਲ ਨੰਬਰ: 98551-17991
ਫੋਨ ਨੰਬਰ (ਦਫਤਰ): ,87250-01252,87250-01262

06/10/2021

🙏🙏🙏
Price at Bee Kay Gas Service effective from 06-10-2021 is

Domestic:
14.2Kg-Rs.926.00,
5Kg-Rs.340.50,

Non Domestic:
19Kg-Rs.1793.50,
5Kg FTL Full :1546.50
5kg FTL Refill :542.50
2kg FTL full :760.00
2kg FTL Refill : 250.00
From:- Daljit Singh Manager, Jagraon
👏👏👏

ਬਾਬੂ ਰਾਮ Best Deliveryman ਨੂੰ  ਬੀ.ਕੇ.  ਗੈਸ ਸਰਵਿਸ ਜਗਰਾਉਂ ਵਲੋਂ ਸਨਮਾਨਿਤ ਕੀਤਾ ਗਿਆ
23/08/2021

ਬਾਬੂ ਰਾਮ Best Deliveryman ਨੂੰ ਬੀ.ਕੇ. ਗੈਸ ਸਰਵਿਸ ਜਗਰਾਉਂ ਵਲੋਂ ਸਨਮਾਨਿਤ ਕੀਤਾ ਗਿਆ

Address

Jagraon
142026

Website

Alerts

Be the first to know and let us send you an email when Bee Kay Gas Service , Jagraon posts news and promotions. Your email address will not be used for any other purpose, and you can unsubscribe at any time.

Shortcuts

Share

Category