Sidhu Readymade & General store

Sidhu Readymade & General store All Type of cosmetic,Jewellery,jaggo items,Gents,Ladies & Readymade & all gift item & all Grocery item.Near Sanjivni Hospital ,Kacha malak Road Jagroan"

17/09/2021

ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ ..💕🙋‍♀️🙋‍♀️🙋‍♀️🙋‍♀️💁‍♀️💁‍♀️🤷‍♀️🤷‍♀️🤷‍♀️🤷‍♀️

17/09/2021

ਉੱਡਣ ‘ਚ ਬੁਰਾਈ ਨਹੀਂ ਹੈ, ਪਰ ਸਿਰਫ ਓਨਾਂ ਹੀ ਉੱਡੋ ਜਿੱਥੋਂ ਜ਼ਮੀਨ ਸਾਫ ਦਿਖਾਈ ਦੇਵੇ👍👍👍👍👍🎊🎊🎊😍😍😍

Dhyaan Manzil te rakhoDuniya ki kehndi hai"Eh fer kade sochage"😂😂😂😍😍😍😍👏👏🎊🎊😍😍come on near dear new stock new desigan plzz...
17/09/2021

Dhyaan Manzil te rakho
Duniya ki kehndi hai
"Eh fer kade sochage"😂😂😂😍😍😍😍👏👏🎊🎊😍😍
come on near dear new stock new desigan plzzzzz visit in my store

ਉਹ ਕਹਿੰਦੀ ਨਾਂ ‎ #ਅਕਲ ਤੈਨੂੰ ‎ #ਫੈਸ਼ਨ ਦੀ ...ਤਾਂ ਵੀ ਲੱਗਦਾ ‎  ਜਿਹਾ ...ਫਿਰ ਆਪਾਂ ਵੀ ਕਹਿ ਦਿੱਤਾ ...ਕੌਣ ਪੁੱਛਦਾ ਅਕਲਾਂ ਨੂੰ,‎ਰਿਸ਼ਤੇ ਹੁ...
17/09/2021

ਉਹ ਕਹਿੰਦੀ ਨਾਂ ‎ #ਅਕਲ ਤੈਨੂੰ ‎ #ਫੈਸ਼ਨ ਦੀ ...
ਤਾਂ ਵੀ ਲੱਗਦਾ ‎ ਜਿਹਾ ...

ਫਿਰ ਆਪਾਂ ਵੀ ਕਹਿ ਦਿੱਤਾ ...
ਕੌਣ ਪੁੱਛਦਾ ਅਕਲਾਂ ਨੂੰ,
‎ਰਿਸ਼ਤੇ ਹੁੰਦੇ ਸੋਹਣੀਆਂ ਸ਼ਕਲਾਂ ਨੂੰ ... ;) :P

ਵੀਰਾ ਆਈਂ ਵੇ ਭੈਣ ਦੇ ਵਿਹੜੇ,ਪੁੰਨਿਆਂ ਦਾ ਚੰਨ ਬਣ ਕੇ।🥰🥰🥰🎊🎊🎊🥰🥰
03/08/2021

ਵੀਰਾ ਆਈਂ ਵੇ ਭੈਣ ਦੇ ਵਿਹੜੇ,
ਪੁੰਨਿਆਂ ਦਾ ਚੰਨ ਬਣ ਕੇ।
🥰🥰🥰🎊🎊🎊🥰🥰

03/08/2021

Mera Veer | Harbhajan Mann | Whatsapp Status | Punjabi HD Status | Best Status 2018 | Jyoti DhaliwalMera Veer | Harbhajan Mann | Whatsapp Status | Punjabi H...

ਵੇ ਟੋਹਰ ਤੇ ਸ਼ੌਕੀਨੀ ਪੂਰੀ ਕੈਮ ਰੱਖੀ ਦੀ,ਅਸਮਾਨੀ ਬਿਜਲੀ ਜਹੀ ਏ ਮੱੜਕ ਜੱਟੀ ਦੀ🔥🔥🔥
03/08/2021

ਵੇ ਟੋਹਰ ਤੇ ਸ਼ੌਕੀਨੀ ਪੂਰੀ ਕੈਮ ਰੱਖੀ ਦੀ,
ਅਸਮਾਨੀ ਬਿਜਲੀ ਜਹੀ ਏ ਮੱੜਕ ਜੱਟੀ ਦੀ
🔥🔥🔥

ਬੋਹੜਾ ਤੇ ਪਿੱਪਲਾ ਨੂੰ ਕੌਣ ਲੈ ਗਿਆਤੀਆਂ ਤੇ ਤ੍ਰਿੰਝਣਾ ਚੋ ਸੋਗ ਪੈ ਗਿਆਚਰਖੇ ਦੀ ਗੂੰਜ ਸੁਣੇ ਵਿਚ ਖੁਆਬ ਦੇਬਦਲੇ ਨੇ ਰੰਗ ਰੰਗਲੇ ਪੰਜਾਬ ਦੇ,,,,,...
03/08/2021

ਬੋਹੜਾ ਤੇ ਪਿੱਪਲਾ ਨੂੰ ਕੌਣ ਲੈ ਗਿਆ
ਤੀਆਂ ਤੇ ਤ੍ਰਿੰਝਣਾ ਚੋ ਸੋਗ ਪੈ ਗਿਆ
ਚਰਖੇ ਦੀ ਗੂੰਜ ਸੁਣੇ ਵਿਚ ਖੁਆਬ ਦੇ
ਬਦਲੇ ਨੇ ਰੰਗ ਰੰਗਲੇ ਪੰਜਾਬ ਦੇ,,,,,,🎊🎊👏👏👏👏👏

03/08/2021

ਨੱਕ ਵਿੱਚ ਤੇਰੇ ਲੌਂਗ ਤੇ ਮੱਛਲੀ, ਮੱਥੇ ਚਮਕੇ ਟਿੱਕਾ ਨੀ,
ਤੇਰੇ ਮੁਹਰੇ ਚੰਨ ਅੰਬਰਾਂ ਦਾ, ਲੱਗਦਾ ਫਿੱਕਾ ਫਿੱਕਾ ਨੀ....
💄💄🎊🎊🥰🥰

03/08/2021

ਨੱਕ ਵਿੱਚ ਤੇਰੇ ਲੌਂਗ ਤੇ ਮੱਛਲੀ, ਮੱਥੇ ਚਮਕੇ ਟਿੱਕਾ ਨੀ,
ਤੇਰੇ ਮੁਹਰੇ ਚੰਨ ਅੰਬਰਾਂ ਦਾ, ਲੱਗਦਾ ਫਿੱਕਾ ਫਿੱਕਾ ਨੀ....

🎊🎊🎊🎊🎊👍👍👍👍💄💄💄💄

hi everyoe new sawan wear
21/07/2021

hi everyoe new sawan wear

Address

Near Sanjivni Hospital , Kacha Malak Road Jagroan"
Jagraon
142026

Telephone

+918699973424

Website

Alerts

Be the first to know and let us send you an email when Sidhu Readymade & General store posts news and promotions. Your email address will not be used for any other purpose, and you can unsubscribe at any time.

Contact The Business

Send a message to Sidhu Readymade & General store:

Share