Only 4 PURE ਪੰਜਾਬੀ

Directions

Only 4 PURE ਪੰਜਾਬੀ entertainment,joks,funny pic etc.

15/01/2021
21/11/2013

ਤਰਲੇ maar k ਜਿੱਥੇ pyaar ਪਾਇਆ,,, ਓਥੇ ਪਿਆਰ ਪਾਉਣ da ki ਫਾਇਦਾ???? ਜਿਸ dil ਉੱਤੇ ਸਾਡਾ ਨਾਮ ਨਾ hovey,,, ਓਥੇ ਸਾਡਾ ਹੱਕ ਜਤਾਉਣ da ki ਫਾਇਦਾ???? ਮੰਗਦੇ oh je ਜਾਨ ਸਾਡੀ ਤਾਂ ਉਹ v ਦੇ ਦਿੰਦੇ,,,, par ਜ਼ਾਲਮਾਂ ਅੱਗੇ ਸਿਰ ਝੁਕਾਉਣ da ki ਫਾਇਦਾ???? pYaAr KrO ਓਥੇ,,ਜਿੱਥੇ ਪਿਆਰ di ਕਦਰ ਹੋਵੇ,,, ਐਵੇਂ ਬੇ-ਕਦਰਾਂ ਅੱਗੇ ਹੱਥ ਫਲਾਉਣ da ki ਫਾਇਦ

20/11/2013

Pls read karo..ਆਥਣ ਦਾ ਵੇਲ਼ਾ ਸੀ ਇੱਕ ਕੁੜੀ ਜਿਸ
ਦੀ ਉਮਰ 17-18 ਸਾਲ ਸੀ ਉਹ ਸ਼ਹਿਰ ਚੋਂ
ਪੜਕੇ ਆਪਣੇ ਸਾਇਕਲ ਤੇ ਆਪਣੇ ਘਰ ਪਿੰਡ
ਵੱਲ ਨੂੰ ਜਾ ਰਹੀ ਸੀ , ਸਰਦੀਆਂ ਦੇ ਦਿਨ
ਸੰਨ ਤੇ ਹਨੇਰਾ ਹੋ ਚੁਕਿਆ ਸੀ ਉਹ ਹਨੇਰਾ ਹੋਣ ਕਾਰਨ ਆਪਣਾ ਸਾਇਕਲ ਤੇਜ
ਚਲਾ ਰਹੀ ਸੀ | ਐਨੇ ਨੂੰ ਇੱਕ ਸ੍ਕੂਟਰ
ਵਾਲਾ ਪਿਛੋ ਆਉਂਦਾ ਹੈ ਤੇ ਉਸਤੋਂ ਅੱਗੇ
ਲੰਘ ਜਾਂਦਾ ਹੈ ਫੇਰ ਮਨ ਵਿੱਚ ਕੁਝ
ਸੋਚਦਾ ਹੈ ਦੇਖਦਾ ਹੈ
ਕਿ ਇੱਕਲੀ ਕੁੜੀ ਹੈ, ਤੇ ਆਪਣਾ ਸ੍ਕੂਟਰ ਹੋਲੀ ਕਰ ਲੈਂਦਾ ਹੈ ਕੁੜੀ ਨੂੰ ਅੱਗੇ
ਲੰਘਾਕੇ ਆਪਣਾ ਸ੍ਕੂਟਰ ਉਸਦੇ ਪਿਛੇ
ਲਾ ਲੈਂਦਾ ਹੈ | ਕੁੜੀ ਡਰ ਜਾਂਦੀ ਹੈ ਤੇ
ਆਪਣਾ ਸਾਇਕਲ ਹੋਰ ਤੇਜ ਕਰ ਲੈਂਦੀ ਹੈ
ਤੇ ਸ੍ਕੂਟਰ ਵਾਲਾ ਵੀ ਸ੍ਕੂਟਰ ਹੋਰ ਤੇਜ
ਕਰਕੇ ਉਸਦੇ ਪਿਛੇ ਹੀ ਰੱਖਦਾ ਹੈ ਕੁੜੀ ਹੋਰ ਘਬਰਾ ਜਾਂਦੀ ਹੈ ਤੇ ਸਾਇਕਲ
ਹੋਰ ਤੇਜ ਕਰਦੀ ਹੈ ਤੇ ਇਸੇ
ਤਰਾਂ ਸ੍ਕੂਟਰ ਵਾਲਾ ਵੀ ਉਸਦੇ ਪਿਛੇ
ਹੀ ਰਹਿੰਦਾ ਹੈ ਤੇ ਆਖਿਰ ਘਬਰਾਹਟ ਦੇ
ਮਾਰੇ ਕੁੜੀ ਦਾ ਸਾਇਕਲ ਸੜਕ ਤੇ ਬਣੇ
ਇੱਕ ਟੋਏ ਵਿੱਚ ਲੱਗਦਾ ਹੈ ਤੇ ਉਹ ਗਿਰ ਜਾਂਦੀ ਹੈ | ਸ੍ਕੂਟਰ ਵਾਲਾ ਉਸਨੂੰ
ਚੱਕਦਾ ਹੈ ਉਸਦਾ ਸਾਇਕਲ ਤੇ
ਕਿਤਾਬਾਂ ਸੰਭਾਲਦਾ ਹੈ ਤੇ ਪੁੱਛਦਾ ਹੈ
ਕਿ....... ਬੇਟਾ ਤੇਰੇ ਸੱਟ
ਤਾਂ ਨਹੀ ਲੱਗੀ ? ਕੁੜੀ ਸ੍ਕੂਟਰ ਵਾਲੇ
ਦੇ ਮੂਹੋਂ ਬੇਟਾ ਸ਼ਬਦ ਸੁਣਕੇ ਬੋਲਦੀ ਹੈ ਕਿ ਨਹੀ ਅੰਕਲ ਜੀ ਮੈ ਠੀਕ ਹਾਂ |
ਸ੍ਕੂਟਰ ਵਾਲਾ ਕੁੜੀ ਨੂੰ ਪੁੱਛਦਾ ਹੈ
ਕਿ ਬੇਟਾ ਤੂੰ ਸਾਇਕਲ ਐਨਾ ਤੇਜ ਕਿਉਂ
ਚਲਾ ਰਹੀ ਸੀ ਮੈ ਤਾਂ ਤੈਨੂੰ ਆਪਣੇ
ਸ੍ਕੂਟਰ ਦੀ ਲਾਇਟ ਨਾਲ
ਰਸਤਾ ਵਿਖਾ ਰਿਹਾ ਸੀ ਤਾਂ ਕੇ ਤੂੰ ਗਿਰ ਨਾ ਜਾਂਵੇ ਤੇ ਤੂੰ ਆਖਿਰ ਉਹੀ ਕੀਤਾ |
ਤਾਂ ਉਸ ਕੁੜੀ ਦੀਆਂ ਅੱਖਾਂ ਵਿੱਚ ਹੰਝੂ
ਆ ਗਏ ਤੇ ਉਸਨੇ ਸੋਰੀ ਫ਼ੀਲ ਕੀਤਾ ਤੇ
ਬੋਲੀ ਕੇ ਮੈ ਡਰ ਗਈ ਸੀ ਮੈਨੂੰ ਲੱਗਿਆ
ਕਿ ਤੁਸੀਂ ਮੇਰਾ ਪਿੱਛਾ ਕਰ ਰਹੇ
ਹੋ .......ਤੇ ਸ੍ਕੂਟਰ ਵਾਲਾ ਉਸਨੂੰ ਉਸਦੇ ਘਰ ਛੱਡ ਕੇ ਚਲਾ ਗਿਆ .....ਦੋਸਤੋ ਇਹ ਗੱਲ
ਤਾਂ ਬਹੁਤ ਛੋਟੀ ਜਿਹੀ ਲੱਗਦੀ ਹੈ ਪਰ
ਹੈ ਬਹੁਤ ਡੂੰਘੀ ਤੇ ਗਹਿਰਾਈ ਨਾਲ ਸੋਚਣ
ਵਾਲੀ ....ਇਸ ਲਈ ਮੇਰੀ ਬੇਨਤੀ ਹੈ
ਕੁੜੀਆਂ ਨੂੰ ਕਿ ਹਰ ਇੱਕ ਇਨਸਾਨ
ਮਾੜਾ ਨਹੀ ਹੁੰਦਾ ...ਬਿਨਾ ਜਾਣੇ ਪਹਿਚਾਣੇ ਬਿਨਾ ਸੋਚੇ ਸਮਝੇ ਤੋਂ ਕਿਸੇ
ਬਾਰੇ ਗਲਤ ਅੰਦਾਜਾ ਲਾਉਣਾ ਠੀਕ
ਨਹੀ ਹੁੰਦਾ ......ਇਸੇ ਤਰਾਂ ਮੇਰੇ
ਨੋਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਹਰ
ਕੁੜੀ ਗਲਤ ਨਹੀ ਹੁੰਦੀ ਐਂਵੇ ਨਾ ਭੂੰਡ
ਬਣਕੇ ਕੁੜੀਆਂ ਪਿੱਛੇ ਘੁੰਮਿਆਂ ਕਰੋ ......ਮੰਨਦਾ ਹਾਂ ਕੁਝ ਕੁ ਮੁੰਡੇ
ਕੁੜੀਆਂ ਗਲਤ ਜਾਂ ਖਰਾਬ ਨੇ
ਜਿੰਨਾ ਦਾ ਨਤੀਜਾ ਸਾਨੂੰ ਸਾਰਿਆਂ ਨੂੰ
ਭੁਗਤਣਾ ਪੈਂਦਾ ਹੈ ....

16/11/2013

ਫੁੱਲ ਤਾ ਫੁੱਲ ਹੈ, ਜੇ ਗੁਲਾਬ
ਨਹੀ ਤਾ ਚਮੇਲੀ ਦਾ ਸਹੀ

ਆਸ਼ਕ਼ ਤਾ ਅਸੀ ਤੇਰੇ ਆ, ਜੇ ਤੂੰ
ਨਹੀ ਤਾ ਤੇਰੀ ਸਹੇਲੀ ਹੀ ਸਹੀ.....

16/11/2013

Ladki ne new laptop liya....

Sham ko bhadkte hue vapis aai aur dukan wale se boli:
ye lapy bekar he,
isme purane pc ki file paste nahi ho rahi he.

Shopkeepr: not possible
ye latest laptop he aur
isme aisa ho hi nahi sakta.

Ap jara bataegi kese kiya aap ne copy paste .?

Ladki shop keeper ko ghar le g*i ,
apne computer ko on kiya
mouse se right click karke file copy ki
fir PC se mouse nikal ke laptop melagaya,
aur right click karke boli:
dekho paste ka option kha he ?

Shopkeeper on the spot behosh...

16/11/2013

Padhai sirf do wajah se hoti
hai.. ??
ek shauk se .
aur
ek khauf se ..
Faltu k Shauk hum rakhte nahi
aur
Darte to hum kisi k baap se
bhi nahi...
Students Thoko Like

16/11/2013

ਇੱਕ ਅੰਨਾਂ ਮੁੰਡਾ ਸੜਕ ਕਿਨਾਰੇ ਤੇ ਬੈਠਾ ਭਿੱਖ ਮੰ
ਪੂਰੀ ਕਹਾਣੀ ਜਰੂਰ ਪੜੀਓ
ਉਹਨੇ ਆਪਣੇ ਅੱਗੇ ਇੱਕ ਹੱਥ ਰੱਖੀਆ ਸੀ ਤੇ ਕੋਲ ਈ ਇੱਕ
ਬੋਰਡ ਰੱਖੀਆ ਸੀ , ਜਿਸ ਉਪਰ ਲਿੱਖੀਆ ਸੀ
"ਮੈ ਅੰਨਾਂ ਹਾਂ ਕਿਰਪਾ ਕਰਕੇ ਮੇਰੀ ਮਦਦ ਕਰੋ " ਆਉਂਦੇ ਜਾਉਂਦੇ ਲੋਕ ਉਸਦਾ ਬੋਰਡ ਪੜਦੇ ਅਤੇ
ਚੁਪਚਾਪ ਲੰਘ ਜਾਂਦੇ "
ਉਹਦੇ ਹੱਥ ਚ ਅਜ਼ੇ ਮਸਾਂ ਦੋ ਚਾਰ ਰੁਪੀਏ ਈ ਸੀ "
ਉਦੋ ਈ ਇੱਕ ਬੰਦਾ ਕੋਲੋ ਲੰਘੀਆ ਤੇ ਉਸਨੇ ਆਪਣੀ ਜੇਬੀ ਚੋ ਕੁੱਝ ਪੈਸੇ ਕੱਡੇ ਤੇ ਮੁੱਡੇ ਦੇ ਹੱਥ ਚ
ਰੱਖ ਦਿੱਤੇ "
ਫਿਰ ਉਹਨੇ ਉਹ ਬੋਰਡ ਫੜੀਆ ਅਤੇ ਉਸ ਉੱਤੇ ਕੁੱਝ ਹੋਰ ਈ ਲਿੱਖ ਦਿੱਤਾ ਅਤੇ ਉਥੋ
ਚਲਾ ਗਿਆ "
ਹੁਣ ਜਿਹੜਾ ਵੀ ਉਸ ਰਾਹ ਤੋ ਲੰਘਦਾ ਅਤੇ ਬੋਰਡ
ਪੜਦਾਂ ਤਾ ਮੁੰਡੇ ਦੇ ਹੱਥ ਚ ਕੁੱਝ ਨਾ ਕੁੱਝ ਰੱਖ ਦਿੰਦਾ "
ਸ਼ਾਮ ਤੱਕ ਮੁੰਡੇ ਦਾ ਹੱਥ ਲੱਬੋ ਲੱਬ ਪੈਸੀਆਂ ਨਾਲ ਭਰ
ਗਿਆ " ਸ਼ਾਮ ਨੂੰ ਜਦੋਂ ਉਹ ਬੰਦਾ ਜਿਸਨੇ ਬੋਰਡ ਚ ਕੁੱਝ
ਲਿੱਖੀਆ ਸੀ ਉਹ ਉਸੀ ਰਾਹ ਚੋ
ਲੰਘੀਆਂ ਤਾਂ ਮੁੰਡੇ ਨੇ ਉਹਦੇ ਪੈਰਾਂ ਦੀ ਅਵਾਜ਼ ਪਛਾਣ
ਲਇ ਅਤੇ ਬੰਦੇ ਤੋ ਪੁਛੀਆ " ਅੰਕਲ ਜੀ ਤੁਸੀ ਬੋਰਡ ਚ ਐਸਾ ਕੀ ਲਿੱਖੀਆ
ਕੀ ਰਾਹਗੀਰ ਪੈਸੇ ਦੇਣ ਲਈ ਮਜਬੂਰ
ਹੋ ਗਏ ?? "
ਮੈਨੂੰ ਕਦੇ ਪੂਰੇ ਹਫਤੇ ਚ ਇੰਨੇ ਪੈਸੇ ਨਹੀ ਮਿਲੇ ਜਿੰਨੇ ਕੀ ਅੱਜ ਕੱਠੇ ਹੋ ਗਏ ਹਨ "
ਉਸ਼ ਬੰਦੇ ਨੇ ਦੱਸੀਆ ਕੀ " ਮੈਂ ਤਾਂ ਬਸ ਸੱਚ ਲਿੱਖੀਆ ਸੀ
ਜੋ ਤੂੰ ਲਿਖੀਆ ਉਹੀ ਲਿਖੀਆ ਸੀ
ਬੱਸ ਥੋੜਾ ਆਪਣੇ ਅੰਦਾਜ਼ ਚ ਲਿੱਖੀਆ ਸੀ ਕੀ
"' ਵੇਖੋ ਅੱਜ਼ ਮੋਸਮ ਕਿੰਨਾ ਸੋਹਣਾ ਏ , ਤੇ ਤੁਸੀ ਲੋਕ ਕਿੰਨੇ ਖੁਸ਼ਨਸੀਬ ਹੋ ਜੋ ਇਹ ਵੇਖ
ਸਕਦੇ ਹੌ
ਕਾਸ਼ ਮੈਂ ਵੀ ਤੁਹਾਡੀ ਜਗਾਂ ਹੁੰਦਾ ....
ਤਾਂ ਮੈਂ ਵੀ ਵੇਖ ਸਕਦਾ " .
ਪਹਿਲੇ ਬੋਰਡ ਚ ਸਿਰਫ ਇਹ
ਦਿਸਦਾ ਕੀ ਮੁੰਡਾ ਅੰਨਾ ਏ ਪਰ
ਦੂਜੀ ਵਾਰੀ ਬੋਰਡ
ਲੋਕਾਂ ਨੂੰ ਇਹ ਅਹਿਸਾਸ ਕਰਾਉਂਦਾ ਸੀ ਕੀ ਉਹ ਲੋਕ ਕਿੰਨੇ ਖੁਸ਼ਨਸੀਬ ਨੇ ਜੋ ਇਹ
ਦੁਨੀਆਂ ਦਾ ਆਨੰਦ ਮਾਣ ਸਕਦੇ ਨੇ "
ਜਦ ਲੋਕਾਂ ਨੇ ਇਹ ਬੋਰਡ ਪੜੀਆ ਤਾਂ ਉਹਨਾਂ ਦੇ ਅੰਦਰ ਸਚਮੁਚ ਈ ਉਸ ਮੁੰਡੇ ਲਈ ਤਰਸ
ਆਈਆ ਅਤੇ ਉਹ ਪੈਸੇ ਦੇਣ ਲਈ ਮਜ਼ਬੂਰ ਹੋ ਗਏ "
ਗੱਲ ਇੱਕ ਈ ਸੀ ਪਰ ਵੇਖਣ ਆਲੇ ਦਾ ਨਜਰੀਆ ਬਦਲ
ਚੁੱਕਾ ਸੀ " .
ਕਹਾਣੀ ਦੀ ਸਿੱਖੀਆ " ਜੋ ਥੋਡੇ ਕੋਲ ਹੈ ਉਹਦੇ ਲਈ
ਪਰਮਾਤਮਾ ਦਾ ਸ਼ੁਕਰ ਕਰੋ "
ਅਤੇ .
" ਰੱਬ ਵੱਲੋ ਦਿੱਤੇ ਆਪਣੇ ਤੇਜ਼ ਦਿਮਾਗ ਦੀ ਵਰਤੋ
ਦੂਜ਼ੀਆ ਦੀ ਮਦਦ ਕਰਨ ਚ ਕਰੋ "

15/11/2013

ਦੌ ਸਾਲ ਵੱਧ ਲੱਗ ਜਾਣ__ .
ਪਰ ਫਸਾਉਣੀ ਸਿਰੇ ਦੀ ਆ :-p

14/11/2013

ਜੇ Computer ਪੰਜਾਬੀ ਵਿੱਚ ਹੁੰਦੇ ਤਾਂ ਇੰਝ ਹੁੰਦਾ
Send = ਸੁੱਟੋ
Insert = ਪਾਓ
Download = ਥੱਲੇ ਲਾਓ
Delete = ਮਿੱਟੀ ਪਾਓ
Run = ਭੱਜੋ
Search = ਲੱਭੋ
Ctl+Alt+Del = ਸਿਆਪਾ ਹੀ ਮੁਕਾਓ

Address

Jalandhar

Website

Alerts

Be the first to know and let us send you an email when Only 4 PURE ਪੰਜਾਬੀ posts news and promotions. Your email address will not be used for any other purpose, and you can unsubscribe at any time.

Shortcuts

Share

Category