New Batth Zimidara Store

New Batth Zimidara Store new batth zimidara store is big agriculture store in sanghol .pesticides & insecticides fungicides seed and sprey pump available heare............

ਨਿੳੂ ਬਾਠ ਜ਼ਿਮੀਦਾਰਾ ਸਟੋਰ ,"ਖੇਤੀ-ਬਾੜੀ ਸੇਵਾ ਸੈਂਟਰ"ਖਾਦ ਬੀਜ ਦਵਾੲੀਅਾਂ ਅਸਲੀ ,ਥੋਕ ਰੇਟ ਤੇ ਨਗਦ only.....ਪਿਛਲੇ 15 ਸਾਲ਼ਾਂ ਤੋਂ ਕਿਸਾਨ ਵੀ...
05/03/2022

ਨਿੳੂ ਬਾਠ ਜ਼ਿਮੀਦਾਰਾ ਸਟੋਰ ,
"ਖੇਤੀ-ਬਾੜੀ ਸੇਵਾ ਸੈਂਟਰ"
ਖਾਦ ਬੀਜ ਦਵਾੲੀਅਾਂ ਅਸਲੀ ,ਥੋਕ ਰੇਟ ਤੇ ਨਗਦ only.....
ਪਿਛਲੇ 15 ਸਾਲ਼ਾਂ ਤੋਂ ਕਿਸਾਨ ਵੀਰਾਂ ਦੀ ਸੇਵਾ ਵਿੱਚ...ਹੁਣ ਛੋਟਾ ਅੱਡਾ ਸੰਘੋਲ...

23/03/2021

ਕੁਝ ਦਿਲ ਦੀਅਾਂ ਗੱਲਾਂ ਕੲੀ ਦਿਨ ਦਾ ਲਿਖਣ ਨੂੰ ਫਿਰਦਾ ਤੀ...

ਮੇਰਾਂ ਨਾਂ ਮਨਜੀਤ ਸਿੰਘ ਬਾਠ (ਲਾਡੀ) ਮੇਰੀ ਖੁਦ ਦੀ ਖੇਤੀ-ਬਾੜੀ ਦੀਅਾਂ ਦਵਾੲੀਅਾਂ ਦੀ ਦੁਕਾਨ ਨਿੳੂ ਬਾਠ ਜਿਮੀਦਾਰਾ ਸਟੋਰ ਦੇ ਨਾਂ ਤੇ ੳੁੱਚਾ ਪਿੰਡ ਸੰਘੋਲ ਜਿਲ੍ਹਾ ਫਤਿਹਗੜ੍ਹ ਸਾਹਿਬ ਹੈ ਵੀਰੋ ਜੋ ..ਮੈਂ ਸਨ 2007 ਤੋਂ ਿੲਹ ਦੁਕਾਨ ਕਰ ਰਿਹਾ ਹਾਂ ...ਮੈਂ ਿੲਸ ਪੋਸਟ ਵਿੱਚ ਲਿਖ ਰਿਹਾ ਹਾਂ ਬਿਲਕੁਲ ਸੱਚ ਹੈ
ਜੋ ਮੇਰੇ ਨਾਲ ਬੀਤ ਰਿਹਾ ਹੈ ੳੁਸ ਵਾਹਿਗੁਰੂ ਨੂੰ ਹਾਜਰ ਨਾਜਰ ਜਾਣਕੇ ਲਿਖ ਰਿਹਾ ਹਾਂ..ਿੲਸ ਦਾ ਨਤੀਜਾ ਕੀ ਨਿਕਲੂ ਮੈਨੂੰ ਨੀ ਪਤਾ ...
ਬਸ ਮਨ ਦੀ ਗੱਲ ਅਾਪਜੀ ਨਾਲ ਸਾਂਝੀ ਕਰ ਰਿਹਾ ਹਾਂ....ਲਿਖ ਤਾਂਅ ਰਿਹਾਂ ਹਾਂ ਕਿ ਜਿਸ ਮਾੜੀ ਹਾਲਾਤ ਦੇ ਵਿੱਚੋਂ ਦੀ ਮੈਂ ਗੁਜਰ ਰਿਹਾ ਹਾਂ ਕਿਸੇ ਹੋਰ ਮੇਰੇ ਵੀਰ ਦੇ ੲੇਹੋ ਜਿਹੇ ਹਾਲਾਤ ਨਾ ਬਣਨ...ਰੁੱਖੀ ਮਿੱਸੀ ਖਾਕੇ ਅਾਪਣੇ ਪਰਵਾਰਾਂ ਚ ਵਧੀਅਾ ਟਾੲੀਮ ਬਤੀਤ ਕਰੋ ਵੀਰੋ....

ਦੋਸਤੋ ਮੇਰੀ ਦੁਕਾਨ ਤੇ ਮੇਰੇ ੲੇਰੀੲੇ ਦੇ ਲਗਭਗ 20 ਪਿੰਡਾਂ ਦੇ ਕਿਸਾਨ ਵੀਰ ਦਵਾੲੀਅਾਂ ਬੀਜ ਅਾਦਿ ਲੈਕੇ ਜਾਂਦੇ ਹਨ ਕੋੲੀ ਵੀਰ ਕਹਿ ਦੇਵੇ ਕੀ ਕਦੇ ਮੈਂ ਕੋੲੀ ਮਾੜੀ ਚੀਜ ਦਿੱਤੀ ਹੋਵੇ
ਜਾਂ ਕਦੇ ਕਿਸੇ ਨੂੰ ਕੋੲੀ ਮਾੜੀ ਸਲਾਹ ਦਿੱਤੀ ਹੋਵੇ
ਤਾਂ ਮੈਨੂੰ ਨੀਵੀਂ ਥਾਂ ਬਿਠਾ ਦਿਓ..
ਜਿੱਥੋਂ ਤੱਕ ਹੋ ਸਕਦਾ ਅਾਂਪਾਂ ਜਿਮੀਦਾਰ ਭਰਾਵਾਂ ਦਾ ਭਲਾ ਹੀ ਕਰੀਦਾ ...
ਕਿੳੂਂਕਿ ਜੇ ਕਿਸਾਨ ਦੇ ਖੇਤ ਵਿੱਚ ਫਸਲ ਚੰਗੀ ਹੋਵੇਗੀ ਤਾਂ ਹੀ ਅੱਗੇ ਕੋੲੀ ੳੁਮੀਦ ਰੱਖੀ ਜਾ ਸਕਦੀ ਹੈ...
ਬੜੀ ਮੇਹਨਤ ਕੀਤੀ ਪਿਛਲ 15 ਸਾਲ ਦੁਕਾਨਦਾਰੀ 0 ਤੋਂ ਟੌਪ ਤੱਕ ਪਹੁੰਚਾੲੀ ...
ਪਰ ਪਿਛਲੇ 2 -3 ਸਾਲਾਂ ਤੋਂ ਕੲੀ ਕਾਰਨਾਂ ਕਰਕੇ (ਘਰ ਚ ਫੁੱਟ ਗਲਫਹਹਿਮੀ ਜਿਹੜੇ ਮੈਨੂੰ ਨਿੱਜੀ ਤੌਰ ਤੇ ਜਾਣਦੇ ਹਨ ਨੂੰ ਪਤਾ ਮੇਰੇ ਖੁਦ ਲੰਮਾ ਸਮਾਂ ਡਿਪਰੈਸ਼ਨ ਚ ਰਹਿਣ ਕਾਰਨ)
ਕੁਸ਼ ਦਵਾੲੀਅਾਂ ਵਾਲੀਅਾਂ ਕੰਪਨੀਅਾਂ ਜਿਹਨਾਂ ਤੋਂ ਮੈੰ ਦਵਾੲੀਅਾਂ ਬੀਜ ਅਾਦਿ ਲੈਕੇ ਅੱਗੇ ਕਿਸਾਨ ਵੀਰਾਂ ਨੂੰ ਸਪਲਾੲੀ ਕਰਦਾ ਸੀ ...ੳੁਹਨਾਂ ਦੀ ਪੇਮੈਂਟ ਟਾੲੀਮ ਨਾਲ ਵਾਪਸ ਨੲੀ ਕਰ ਸਕਿਅਾ ....ਕਿੳੁਕਿ ਬਹੁਤ ਸਾਰੇ ਕਿਸਾਨ ਵੀਰਾਂ ਨੇ ਮੇਰੀ ਪੇਮੈਂਟ ਰੋਕ ਲੲੀ.... ੲੇਸ ਤੋਂ ਬਾਅਦ ਹੋੲੀ ਅਸਲ ਪਰੇਸ਼ਾਨੀ ਸ਼ੁਰੂ
ਮੇਰੇ ਮਨ ਵਿੱਚ ਅੱਜ ਤੱਕ ਵੀ ਿੲਹ ਗੱਲ ਨਹੀਂ ਹੈ ਕਿ ਅਾਪਾਂ ਕਿਸੇ ਦੇ ਪੈਸੇ ਮਾਰਨੇ ਹਨ ਜਾਂ ਕਿਸੇ ਤਰਾਂ ਦਾ ਧੋਖਾ ਕਰਨਾ ਹੈ.ਜਾਂ ਦੁਕਾਨ ਬੰਦ ਕਰਨੀ ਹੈ ਨਾਂ ਭਰਾਵੋ ਅੈਸੀ ਕੋੲੀ ਗਲਬਾਤ ਅਾਪਣੇ ਖੂਨ ਚ ਹੀ ਨੲੀਂ ਅਾ ..
ਪਰ 3 ,4 ਕਂਪਨੀਅਾਂ ਮੇਰੇ ਨਾਲ ਹੱਦੋਂ ਵੱਧ ਟਾਰਚਰ ਕਰਰਹੀਅਾਂ ਹਨ....1)ਗੋਦਰੇਜ ਅੈਗਰੋਵੇਟ ਨਾਂ ਦੀ ਕੰਪਨੀ ਨੇ ਚੰਡੀਗੜ ਦੀ ਅਦਾਲਤ ਵਿੱਚ ਕੇਸ ਪਾੲਿਅ ਹੋੲਿਅਾ ਹੈ ੳੁਹ ਬਿਲ ਜਿਹੜੇ ਕਿ ਮੈ ਰਿਸੀਵ ਹੀ ਨਹੀਂ ਕੀਤੇ ਹੋੲੇ ੳੁਹ ਮੇਰੇ ਨਾਮ ਪਾਕੇ ਕਰੀਬ ਦਸ ਲੱਖ ਰੁਪੲੇ ਮੇਰੇ ਵੱਲ ਕੱਢੀ ਜਾਂਦੇ ਹਨ..
2)ਸਿਰੋਤ ਸੀਡ ਅੈਂਡ ਕੈਮੀਕਲ ਨਾਂ ਦੀ ਕੰਪਨੀ ਨੇ ਹਨੂੰਮਾਨਗੜ ਦੀ ਿੲਕ ਅਦਾਲਤ ਵਿੱਚ ਕੇਸ ਲਾੲਿਅਅਾ 7 ਲੱਖ ਦੇ ਕਰੀਬ ੳੁਹਨਾ ਨੇ ਬਣਾੲਿਅਾ ਹੋੲਿਅਾ ੳੁਹਦਾ ਮਾਲਕ ਕਹਿੰਦਾ ਹਨੂੰਮਾਨਗੜ੍ਹ ਅਾਜੀਂ ਤੈਨੂੰ ਦੇਖਣਾ ਹੈ,
3)ਅੈਗਰੋਲਾੲੀਫ ਸਾੲਿੰਸ ਕਾਰਪੋਰੇਸ਼ਨ,
4)ਸਮਿਥ ਅੈਂਡ ਸਮਿਥ
ਕੱਲ ਘਰ ਅਾਕੇ ਧਮਕੀਅਾਂ ਦੇਕੇ ਗੲੇ ਨੇ
ਨਾਲ਼ੇ ਕੇਸ ਲਾੲੇ ਨੇ ਨਾਲ਼ੇ ਬਦਨਾਮ ਕਰ ਰਹੇ..."ਅਰੇ ਅਰੇ ਵੋ ਪਾਰਟੀ ਅੱਛੀ ਨਹੀਂ ਹੈ "
1 ੲੇਕੜ ਜਮੀਨ ਦਾ ਮੈੰਨੂੰ ਘਰ ਤੋਂ ਮਿਲਿਅਾ....
ਿੲਹ ਲਿਖਣ ਤੋਂ ਭਾਵ ਮੇਰਾ ਦੁਕਾਨਦਾਰ ਵੀਰਾਂ ਨੂੰ ਵੀ ਅਗਾਹ ਕਰਨਾਂ ਹੈ ਕਿ ਿੲਹਨਾਂ ਕੰਪਨੀਅਾਂ ਨੂੰ ਬਲੈਂਕ ਚੱੈਕ ਦੇਣ ਲੱਗੇ 1000 ਵਾਰ ਸੋਚੋ ਵੀਰੋ ਜਾਂ ਿੲਹਨਾਂ ਤੋਂ ਵੀ ਬਲੈਂਕ ਚੈੱਕ ਲਿਅਾ ਕਰੋ..ਤਾਂ ਕਿ ਜੇ ਅਾਪਣੇ ਨਾਲ਼ ਕੋੲੀ ਕੰਪਨੀ ਗਲਤ ਕੰਮ ਕਰਦੀ ਹੈ ਤਾਂ ਅਾਪਾਂ ਵੀ ਕੋੲੀ ਕਾਰਵਾੲੀ ਕਰ ਸਕੀੲੇ...ਖਾਣੀ ਤਾਂ ਰੋਟੀ ਹੀ ਅੈ ਭਰਵੋ....ਿੲਹਨਾਂ ਦੇ ਧੱਕੇ ਨਾ ਚੜੋ 1 ਰੁਪੲੀੲੇ ਦੀ ਲਿਹਾਜ ਨੀ ਕਰਦੇ ਵੀਰੋ..
Godrej agrovet ਦੀ ਤਰੀਕ ਤੇ ਜਦੋਂ ਮੈਂ chd ਅਦਾਲਤ ਵਿੱਚ ਜਾਂਦਾ ਹਾਂ ਤਾਂ ੳੁਸ ਦਿਨ ਘੱਟੋ-ਘੱਟ 25 ਤੋਂ 30 ਦੁਕਾਨਦਾਰ ੳੱੁਥੇ ੳੁਸ ਦਿਨ ਮੈਨੂੰ ਮਿਲਦੇ ਹਨ ਜਿਹੜੇ ਵਿਚਾਰੇ ਬਿਨਾ ਮਤਲਬ ਦੇ ਹੀ ੳੁਲਝਾੲੇ ਪੲੇ ਹਨ...ੲੇਸੇ ਤਰਾਂ ਹਨੂਮਾਨਗੜ sirot seed and chemical ਵਾਲੇ 20-25 ਜਾਣੇਅਾਂ ਨੂੰ ਬੁਲਾੲੀਂ ਬੈਠੇ ਹੁੰਦੇ ਨੇ ...
ਬੇਜਤੀ ਦੇ ਮਾਰੇ ਅਪਣੇ ਬੰਦੇ ਬੋਲਦੇ ਨੀ ......ਪਰ ਜਰ ਿੲਹ ਤਾਂ ਸ਼ਰਿਅਾਮ ਧੱਕੇ -ਬਾਜੀ ਅਾ... ਸਾਡੇ ਤਾਂ ਖੁਦ ਰੋਟੀ ਨੀ ਲੰਘਦੀ ਜੇ ਕਿਸੇ ਦੇ ਪੈਸੇ ਦੇਣੇ ਹੋਣ ...ਿੲਹ ਲੋਕ ੲੇਨਾ ਜਲੀਲ ਕਰਦੇ ਨੇ...ਤਾਂ ਹੀ ਬਹੁਤੇ ਬੰਦੇ ਖੁਦਕੁਸ਼ੀ ਵਾਲ਼ਾ ਸਟੈਪ ਚੱਕ ਲੈਂਦੇ ਨੇ ਪਰ ਮੌਤ ਹੱਲ ਨੀ ਹੈ ਭਰਾਵੋ ...ਅਾਪਾਂ ਨੂੰ ਿੲੱਕਠੇ ਹੋਕੇ ਅੈਸੀਅਾਂ ਘਟੀਅਾ ਕੰਪਨੀਅਾਂ ਖਿਲਾਫ ਅਾਵਾਜ ਬੁਲ਼ੰਦ ਕਰਨੀ ਪੈਣੀ ਹੈ... ਮੈਨੂੰ ਨੀ ਪਤਾ ੲੇਸ ਪੋਸਟ ਤੋਂ ਬਾਅਦ ੲੇਹ ਕੰਪਨੀਅਾਂ ਵਾਂਲੇ ਮੇਰੇ ਨਾਲ ਕੀ ਕਰਨਗੇ ...ਜੋ ਹੋੲੀ ਦੇਖੀ ਜਾੳੂ .....ਹੁਣ ਕਿਹੜਾ ਘੱਟ ਕਰ ਰਹੇ ਨੇ ਜੀਣਾ ਹਰਾਮ ਕਰਿਅਾ ਪਿਅਾ... .
ਅਖੀਰ ਵਿੱਚ ਕਿਸਾਨ ਵੀਰਾਂ ਨੂੰ ਮੈ ੲੇਸ ਮਾਧਿਅਮ ਰਾਹੀਂ ਦੋਵੇਂ ਹੱਥ ਜੋੜ ਬੇਨਤੀ ਕਰਦਾ ਹਾਂ ਜਿਵੇ ਅਾੜਤੀੲੇ ਵੀਰਾਂ ਨਾਲ਼ ਤੁਹਾਡਾ ਨਹੁੰ ਮਾਸ ਦਾ ਰਿਸ਼ਤਾ ਹੈ ੲੇਵੇਂ ਹੀ ਖੇਤੀ ਸੇਵਾ ਸੈਂਟਰਾਂ ਵਾਂਲ਼ੇ ਵੀ ਸਾਰਾ ਸਾਲ ਤੁਹਾਡੀਅਾਂ ਫਸਲ਼ਾਂ ਲੲੀ ਪਤਾ ਨੀ ਕਿਵੇਂ ਲਿਮਟਾਂ ਬਗੈਰਾ ਚੱਕ ਕੇ ਜਾਂ ਕੰਪਨੀਅਾਂ ਨੂੰ ਵਿਅਾਜ ਦੇ ਦੇ ਕੇ ੳੁੁਧਾਰ ਦਾ ਬੰਦੋਬਸਤ ਕਰਦੇ ਨੇ ...ਅੱਧ ਬੋਲਤੇ ਤੁਹਾਡੇ ਤੱਕ ਪਹੁੰਚ ਕਰਦੇ ਨੇ...ਦੁਕਾਨਦਾਰਾਂ ਦੀ ਪੇਮੈਂਟ ਨਾ ਰੋਕੇਅਾ ਕਰੋ ਵੀਰੋ....ਬਹੁਤ ਜਲੀਲ ਕਰਦੇ ਨੇ ਵੀਰੋ ਕੰਪਨੀਅਾਂ ਵਾਲ਼ੇ....
ਅੰਤ ਸਾਰੀਅਾਂ ਦਵਾੲੀਅਾਂ ਬਣਾੳੁਣ ਵਾਲ਼ੀਅਾਂ ਕੰਪਨੀਅਾਂ ਨੂੰ ਵੀ ਬੇਨਤੀ ਹੈ ਕਿ ਸਮਾਂ ਬਹੁਤ ਭਿਅਾਨਕ ਚਲ ਰਿਹਾ ਹੈ ਪੰਜਾਬੀ ਮਰ ਸਕਦੈ ਪਰ ਕਦੇ ਬੇੲੀਮਾਨੀ ਨੀ ਕਰ ਸਕਦਾ ....ਅਾ ਕੇਸਾਂ ਅਾਂਲ਼ੇ ਚੱਕਰ ਵਿੱਚ ਨਾ ਕਿਸੇ ਨੂੰ ੳਲਜਾੲਿਅਾ ਕਰੋ ਤੁਹਾਡੇ ਪੈਸੇ ਲੇਟ ਹੋ ਸਕਦੇ ਨੇ ਪਰ ਮਰਦੇ ਨੀ...ਅਾਹ ਮੇਰਾ ਮੋ.ਨੰ ਅਾ ਵੀਰੇ 94173-36162 ਜੇ ਨਾ ਚੱਕਿਅਾ ਗਿਅਾ ਤਾਂ ਬੈਕ ਕਾਲ ਕਰੂਂਗਾ ਜੀ...

ਜੇ ਹੁਣ ਕਿਸਾਨ ਵਿਰੋਧੀ ਅਾਰਡੀਨੈਸ ਦਾ ਵਿਰੋਧ ਨਾ ਕੀਤਾ ਤਾ ਵੀਰੋ ਅਾੳੁਣ ਵਾਲਾ ਸਮਾ ਕਿਸਾਨ ਤੇ ਕਿਸਾਨੀ ਲੲੀ ਬਹੁਤ ਮਦਭਾਗਾ ਅਾੳੁਣ ਵਾਲਾ ਹੈ.ਸੋ ਸਾ...
12/09/2020

ਜੇ ਹੁਣ ਕਿਸਾਨ ਵਿਰੋਧੀ ਅਾਰਡੀਨੈਸ ਦਾ ਵਿਰੋਧ ਨਾ ਕੀਤਾ ਤਾ ਵੀਰੋ ਅਾੳੁਣ ਵਾਲਾ ਸਮਾ ਕਿਸਾਨ ਤੇ ਕਿਸਾਨੀ ਲੲੀ ਬਹੁਤ ਮਦਭਾਗਾ ਅਾੳੁਣ ਵਾਲਾ ਹੈ.ਸੋ ਸਾਰੇ ਵੀਰਾ ਨੁੰ ਬੇਨਤੀ ਹੈ ਹੇਠ ਦਿਤੇ ਪ੍ਰੋਗਰਾਮ ਅਨੁਸਾਰ ਅਾਪਣਾ ਹੱਕ ਵਾਪਸ ਲੈਣ ਲੲੀ ਅਾਪਣੇ ਕੰਮ ਕਾਰ ਸਮੇਟ ਕੇ ਜਰੂਰ ਪਹੁੰਚੋ.ਧੰਨਵਾਦ ਸਾਹਿਤ....
Post ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂਕਿ ਹਰ ਿੱੲਕ ਬੰਦੇ ਦੇ ਫੋਨ ਚ ਹੋਵੇ.ਕਿੳੁਂਕਿ ਕਿਸਾਨ ਜਿੳੂਂਦਾ ਰਿਹਾ ਤਾਂ ਤਾਂਹੀ ਕੋੲੀ ਕਰਿਅਾਨੇ ਵਾਲ਼ਾ,ਮਨਿਅਾਰੀ ਵਾਲ਼ਾ, ਸੁਨਿਅਾਰ,ਫੋਨ ਵਾਲ਼ਾ,ਸਮਿੰਟ ਵਾਲ਼ਾ,ਬਿਜਲੀ ਵਾਲ਼ਾ,ਬਜਰੀ ਸਰੀੲੇ ਵਾਲ਼ਾ,ਲੱਕੜੀ ਵਾਲ਼ਾ,ਹੱਟੀ,ਟੈਂਟ ਵਾਲ਼ਾ,ਦੁੱਧ ਵਾਲ਼ਾ,ਕੁਅਾੜ ਵਾਲ਼ਾ,ਟਾੲਿਰਾਂ ਵਾਲ਼ਾ,ਪੈਚਰਾਂ ਵਾਲ਼ਾ,ਫੀਡ ਵਾਲ਼ਾ,ਲੋਹੇ ਵਾਲਾ,ਦਵਾੲੀਅਾਂ ਵਾਲ਼ਾ,ਸਾੲਿਕਲਾਂ ਸਕੂਟਰਾਂ ਵਾਲ਼ਾ.......ਜਿਓਂਦਾ ਰਹੇਗਾ.....ਜਾਗੋ ਵੀਰੋ ਜਾਗੋ ਵੀਰੋ.......ਸ਼ੇਅਰ ਸ਼ੇਅਰ ਸ਼ੇਅਰ
ਸ਼ੇਅਰ ਸ਼ੁੇਅਰ.....

ajj kall ho rahi jhone di saprey sambandhi kujh jroori gallan saare veer 5-7 mint di video jroor suno ji ...je theek lag...
04/09/2020

ajj kall ho rahi jhone di saprey sambandhi kujh jroori gallan saare veer 5-7 mint di video jroor suno ji ...je theek laggi taan share jroor kar dena ji ......dhanwaad
link te click karo ji

new batth zimidara store sanghol mob.94173-36162

03/09/2020

bahut jaldi profeshnli videos paunia start krange keep sportng

14/08/2020

ਸਿੱਧੀ ਬਿਜਾੲੀ

06/07/2020

ਅਾਪਣੀ ਦੁਕਾਨ ਤੇ ਕੰਮ ਕਰਨ ਲੲੀ ਮਿਹਨਤੀ,ੲਿਮਾਨਦਾਰ ਅਤੇ ਜ਼ਰੂਰਤਮੰਦ ਲੜਕੇ ਦੀ ਲੋੜ ਹੈ; ਕੁਅਾਲੀਫਿਕੇਸ਼ਨ ਦੇਖਕੇ ਯੋਗ ਤਨਖਾਹ ਦਿੱਤੀ ਜਾਵੇਗੀ
ਸੰਪਰਕ ਕਰੋ..94173-36162
98720-96262
ਨਿੳੂ ਬਾਠ ਜ਼ਿਮੀਦਾਰਾ ਸਟੋਰ,ਸੰਘੋਲ..ਸਾਹਮਣੇ ਅਖਾੜਾ ਪਹਿਲਵਾਨਾਂ ੳੁੱਚਾ ਪਿੰਡ ਸੰਘੋਲ.
ਫਤਿਹਗੜ੍ਹ ਸਾਹਿਬ......

26/06/2019

Dosto eh jo footage main share kar reha han ..eh aapni dukaan "new batth zimidara store" ucha pind sanghol di hai ...time 8.00.pm ton 8.30.pm date 26-06-2019 ..video vichla chor larhka mainu galla vich uljha ke barhi chlaaki naal 2000 rs da choona lgaa geaa..eh do larhke san ik jana mere ton dvy lain bhaane thaggi nu anjaam den lyi dukkaan de andar aageaa ate duja motercycle start karke bahar hee khrha reha.jdon tak thaggi di samajh laggi udon tak chor hnere da faida chuk ke fraar ho g*e ...baad vich mere kol aas paas de dukaan daar ikathe ho g*e(video viral hon ton baad ilaake de kai dukaandaran de phone vee aarhe han) ..ohna vichon kaian ne dassea ki ..ohna naal vee kuj din paihlan ese tarz te ese tran kai hzara rupai di thaggi ho chukki hai ...jo ki oh khud di bezti ate pakke sbootan di ghaat karke kise naal share nai kar ske ....ho sakda hai ki ese tran ehna choran de hausle buland ho g*e han. Par ajj eh chor camre vich kaid hogeaa hai..Kirpa karke es video nu vadh ton vadh share kro ji taaki es chor giroh tak pulice pahunch sake..ate koi hor dukaandaar bhra es traan di thaggi ton bach ske....94173- 36162

New batth zimidara store ... now  open at oppo.. akharha paihlwaan sanghol.. mob.no. 94173 ...36162 98720-96262
04/06/2019

New batth zimidara store ... now open at oppo.. akharha paihlwaan sanghol.. mob.no. 94173 ...36162 98720-96262

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।                     ਇਲਾਕੇ  ਦੇ ਸਮੂਹ ਕਿਸਾਨ ਭਰਾਵਾਂ ਨੂੰ                          ...
21/04/2019

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।।
ਇਲਾਕੇ ਦੇ ਸਮੂਹ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੀ ਪੁਰਾਣੀ ਅਤੇ ਮਸ਼ਹੂਰ ਦਵਾਈਆਂ ਅਤੇ ਬੀਜਾਂ ਦੀ ਦੁਕਾਨ NEW BATTH ZIMIDARA STORE ,,NEAR MALWA GRAMIN BANK SANGHOL(f. g .s. ) ...ਤੋਂ ਬਦਲਕੇ opp. AKHAARAHA PAIHLWAAN SANGHOL (f.g.s.) SHIFT ਹੋ ਗਈ ਹੈ ਜੀ । ਖੇਤੀ ਬਾੜੀ ਸੰਬੰਧੀ ਕਿਸੇ ਵੀ ਸਮੱਸਿਆ ਦੇ ਹੱਲ ਲਈ ਅਤੇ ਨਵੀਆਂ ਦਵਾਈਆਂ ਅਤੇ ਨਵੇਂ ਬੀਜਾਂ ਲਈ ਸੰਪਰਕ ਕਰੋ ,,,,
ਲਗਾਤਾਰ ਕਿਸਾਨਾਂ ਦੀ ਸੇਵਾ ਵਿੱਚ ,
ਨਿਊ ਬਾਠ ਜਿਮੀਦਾਰਾ ਸਟੋਰ,
ਸਾਹਮਣੇ ਅਖਾੜਾ ਪਹਿਲਵਾਨ ਮੇਨ ਰੋਡ ਉੱਚਾ ਪਿੰਡ ਸੰਘੋਲ,
ਪਰੌਪ. ਮਨਜੀਤ ਸਿੰਘ ਬਾਠ (ਲਾਡੀ)
Mob 94173-36162
98720-96262

Address

Vpo. Sanghol Teh. Khamanon Distt. F. G. S
Khamanon
140802

Telephone

9417336162

Website

Alerts

Be the first to know and let us send you an email when New Batth Zimidara Store posts news and promotions. Your email address will not be used for any other purpose, and you can unsubscribe at any time.

Contact The Business

Send a message to New Batth Zimidara Store:

Shortcuts

Share