Sajawat decor valley

Sajawat decor valley SAJAWAT DECOR VALLEY is a newly opened store for decor, gift and toys

ਰੂਹ ਦੀਆਂ ਗਹਿਰਾਈਆਂ ਤੀਕਰ ਚੰਗਾ ਇਨਸਾਨ ਰਵਾਨਗੀ ਪਾ ਗਿਆ..ਸਾਰੀ ਹਯਾਤੀ ਸੰਘਰਸ਼ ਕੀਤਾ..ਬੇਅੰਤ ਦੌਲਤ ਕਮਾਈ..ਮੁਹੱਬਤ ਵੀ ਕੀਤੀ..ਘਾਟੇ ਵਾਲੇ ਸੌਦਿਆ...
11/10/2024

ਰੂਹ ਦੀਆਂ ਗਹਿਰਾਈਆਂ ਤੀਕਰ ਚੰਗਾ ਇਨਸਾਨ ਰਵਾਨਗੀ ਪਾ ਗਿਆ..ਸਾਰੀ ਹਯਾਤੀ ਸੰਘਰਸ਼ ਕੀਤਾ..ਬੇਅੰਤ ਦੌਲਤ ਕਮਾਈ..ਮੁਹੱਬਤ ਵੀ ਕੀਤੀ..ਘਾਟੇ ਵਾਲੇ ਸੌਦਿਆਂ ਨੂੰ ਵਾਧੇ ਵਾਲੇ ਪਾਸੇ ਨੂੰ ਤੋਰਿਆ!

ਆਲਸ ਦਲਿੱਦਰ ਤੋਂ ਬਗੈਰ ਇੱਕ ਲੰਮੀ ਜਿੰਦਗੀ..ਹੱਥੀਂ ਮਿਹਨਤ ਵਾਲੇ ਅਸੂਲ ਅਮਲਾਂ ਤੇ ਪਹਿਰਾ ਦਿੱਤਾ..ਕੋਈ ਸ਼ੋਰਟ-ਕੱਟ ਨਹੀਂ..ਜਾਨਵਰਾਂ ਨਾਲ ਵੀ ਬੇਅੰਤ ਮੋਹ ਪਿਆਰ ਕੀਤਾ..ਕਾਰੋਬਾਰੀ ਦੁਨੀਆਂ ਵਿਚ ਹਮਦਰਦੀ ਤਰਸ ਮਿੱਤਰਤਾ ਅਤੇ ਅਪਣੱਤ ਵਾਲੀ ਇੱਕ ਵੱਖਰੀ ਪੈੜ ਪਾਈ..ਅੰਬਾਨੀਆਂ ਵਾਂਙ ਮਰੂੰ-ਮਰੂੰ ਨਹੀਂ ਕੀਤਾ..ਨਾ ਹੀ ਕਿਸੇ ਖਾਸ ਪਾਰਟੀ ਦੀ ਮੁੱਠੀ-ਚਾਪੀ ਹੀ ਕੀਤੀ..ਖੁੱਲੇ ਹੱਥੀਂ ਦਾਨ ਕੀਤਾ..ਸਾਦਾ ਜੀਵਨ..ਦੌਲਤ ਸ਼ੋਹਰਤ ਦੀ ਭੱਦੀ ਨੁਮਾਇਸ਼ ਤੋਂ ਕੋਹਾਂ ਦੂਰ..ਸਭ ਕੁਝ ਆਪੇ ਆਪ ਹੀ ਜੁੜਦਾ ਗਿਆ..ਬੇਅੰਤ ਚੈਲੇਂਜ ਚੁਣੌਤੀਆਂ ਕੁਬੂਲੀਆਂ..ਰਿਸ੍ਕ ਖਤਰੇ ਬਿਖੜੇ ਪੈਂਡੇ ਮੁੱਲ ਲਏ..ਵਿਲੱਖਣ ਕਾਰੋਬਾਰੀ ਪਲੈਨ ਬਣਾਏ..ਫੇਰ ਓਹਨਾ ਨੂੰ ਅਮਲੀ ਰੂਪ ਵੀ ਦਿੱਤਾ..ਫੇਰ ਆਪੇ ਸਿੱਧੀਆਂ ਪੈਂਦੀਆਂ ਰਹੀਆਂ..!

ਉਮਰ ਦੇ ਛਿਆਸੀ ਸਾਲ..ਅਖੀਰ ਨੂੰ ਮਗਰ ਰਹਿ ਗਿਆਂ ਲਈ ਕੁਝ ਸੁਨੇਹੇ ਛੱਡ ਗਿਆ..ਬੰਦਾ ਭਾਵੇਂ ਜਿੰਨੀਆਂ ਮਰਜੀ ਛੜਾਂ ਮਾਰ ਲਵੇ..ਖੇਡ ਬੱਸ ਏਨੀ ਕੂ ਹੀ ਹੁੰਦੀ ਏ..ਖਾਲੀ ਹੱਥੀਂ ਆਮਦ ਅਤੇ ਖਾਲੀ ਹੱਥੀਂ ਰਵਾਨਗੀ..ਵਿੱਚ ਵਿਚਾਲੇ ਦੇ ਰੰਗ ਤਮਾਸ਼ਿਆਂ ਵਿਚ ਬੰਦਾ ਚਾਹੇ ਲਾਹਨਤਾਂ ਖੱਟ ਲਵੇ ਤੇ ਭਾਵੇਂ ਦੁਆਵਾਂ..ਗੁਰਬਾਣੀ ਦੇ ਆਸ਼ੇ ਮੁਤਾਬਿਕ ਖੱਟੀਆਂ ਹੋਈਆਂ ਦੁਆਵਾਂ ਦਾ ਅਗਲੇ ਜਹਾਨ ਲਾਹਾ ਜਰੂਰ ਮਿਲਦਾ..!

ਸਾਡੇ ਵਰਗੀਆਂ ਕਰੋੜਾਂ ਅਰਬਾਂ ਧਰਤੀਆਂ..ਖਰਬਾਂ ਤਾਰੇ ਮੰਡਲ ਹੋਰ..ਓਥੇ ਵੱਸਦਾ ਜੀਵਨ..ਸਾਡੀ ਕਲਪਨਾ ਤੋਂ ਬਹੁਤ ਪਰੇ ਦੀਆਂ ਗੱਲਾਂ..ਅਸੀਂ ਕਿਣਕੇ ਮਾਤਰ ਧਰਤੀ ਦੇ ਕਿਣਕੇ ਮਾਤਰ ਖਿਡਾਰੀ..ਈਗੋ ਹੰਕਾਰ ਨਾਲ ਭਰੇ ਹੋਏ..ਅਖੀਰ ਤੀਕਰ ਹਕੀਕਤ ਸਮਝ ਨਹੀਂ ਆਉਂਦੀ..!

ਜੱਗ ਜਿਉਂਦਿਆਂ ਦੇ ਮੇਲੇ..ਪਰ ਲਾਲਚੀ ਇਥੇ ਸਦੀਵੀ ਡੇਰੇ ਲਾ ਲੈਣ ਬਾਰੇ ਹੀ ਸੋਚਦਾ ਰਹਿੰਦਾ..ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ..ਫੇਰ ਅਖੀਰ ਨੂੰ ਆਪ ਮੋਏ ਜੱਗ ਪਰਲੋ..!

ਸਦਾ ਨਾ ਬਾਗੀਂ ਬੁਲਬੁਲ ਬੋਲੇ..ਸਦਾ ਨਾ ਮੌਜ ਬਹਾਰਾਂ..ਸਦਾ ਨਾ ਹੁਸਨ ਜਵਾਨੀ ਮਾਪੇ..ਸਦਾ ਨਾ ਸੋਹਬਤ ਯਾਰਾਂ!

ਦੋਸਤੋ ਇੱਕ ਚੰਗਾ ਇਨਸਾਨ ਬਹੁਤ ਹੀ ਸਸਤਾ ਹੁੰਦਾ..ਦੋ ਮਿੱਠੇ ਬੋਲ ਬੋਲੋ ਤੇ ਭਾਵੇਂ ਸਾਰੇ ਦੇ ਸਾਰੇ ਨੂੰ ਹੀ ਮੁੱਲ ਖਰੀਦ ਲਵੋ..ਅਸਲ ਜਿੰਦਗੀ ਦੇ ਰਤਨ ਨੂੰ ਨਿੱਕੇ ਬੱਚੇ ਵਾਲੀ ਟਾਟਾ ਅਤੇ ਖਰਾਜ-ਏ-ਅਕੀਦਤ!

ਕਾਪੀ ਕੀਤਾ

ਹਰਪ੍ਰੀਤ ਸਿੰਘ ਜਵੰਦਾ

01/08/2024

Sajawat decor valley
Followers ✨



come visit and Shop

29/05/2024
ਮੇਰੇ ਪਿਆਰੇ ਦੋਸਤੋ ਅਤੇ ਪਰਿਵਾਰ,ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਜਨਮਦਿਨ ਦੀਆਂ ਮੁਬਾਰਕਬਾਦਾਂ ਭੇਜੀਆਂ। ਤੁ...
23/05/2024

ਮੇਰੇ ਪਿਆਰੇ ਦੋਸਤੋ ਅਤੇ ਪਰਿਵਾਰ,
ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਜਨਮਦਿਨ ਦੀਆਂ ਮੁਬਾਰਕਬਾਦਾਂ ਭੇਜੀਆਂ। ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਹਿਯੋਗ ਨੇ ਮੇਰੇ ਦਿਨ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ। ਮੈਂ ਤੁਹਾਡੇ ਸਾਰਿਆਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਬਹੁਤ ਧੰਨਵਾਦੀ ਹਾਂ।
ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਹਿਯੋਗ ਲਈ ਧੰਨਵਾਦ!
ਤੁਹਾਡਾ,
Ravinder Mehra

20/03/2024








19/03/2024

Italian couple statues have arrived at our gift shop, adding a touch of romance and elegance to any space. These exquisite pieces capture the essence of love and artistry, making them perfect for gifting or decorating your home. Share the beauty of Italian craftsmanship with your loved ones by bringing home these timeless treasures. Embrace the charm of Italy in your decor and celebrate the beauty of love with these stunning Italian couple statues available now at





12/03/2024

31/01/2024

Sajawat decor valley crystal God figures

31/01/2024

Sajawat decor valley visit for Decor Gifts and Toys

Address

Opposite Punjab And Sindh Bank, Kharar To Landran Road, Near MC Jal Ghar
Kharar
140301

Website

Alerts

Be the first to know and let us send you an email when Sajawat decor valley posts news and promotions. Your email address will not be used for any other purpose, and you can unsubscribe at any time.

Shortcuts

Share

Category