Uttrakhand sikh sangat

Uttrakhand sikh sangat Contact information, map and directions, contact form, opening hours, services, ratings, photos, videos and announcements from Uttrakhand sikh sangat, Kichha.

https://youtu.be/RkWnZD8o_R0
25/12/2022

https://youtu.be/RkWnZD8o_R0

Saheedi Samagam Guru. Baba Budha Sahib Ji Shamli.. Samagam Vich Baba Gulab Singh Chamkor Sahib wale nai Kita Last Time Vich manna Diwaan Lon Lyi.....Baba Gu...

ਸੰਘਰਸ਼ ਜਾਰੀ ਹੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।  #किसानआंदोलन
29/01/2021

ਸੰਘਰਸ਼ ਜਾਰੀ ਹੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। #किसानआंदोलन

दुःखद 😥            दिल्ली किसान आंदोलन में ग्राम डिबडिबा जिला रामपुर (यूपी)निवासी नोजवान किसान नवरीत सिंह हुए शहीद।ईश्वर...
26/01/2021

दुःखद 😥
दिल्ली किसान आंदोलन में ग्राम डिबडिबा जिला रामपुर (यूपी)निवासी नोजवान किसान नवरीत सिंह हुए शहीद।
ईश्वर आपको अपने चरणों में निवास दे व परिवार को इस दुख को सहन करने की शक्ति प्रदान करे।🙏🙏🙏🙏
आओ किसानों व सरकार के बीच फैले इस गतिरोध के जल्द खत्म होने की दुआं करें। जिससे ओर कोई असमय ही अपनी जान न गवां सके।
🙏🙏🙏🙏🙏🙏🙏🙏🙏🙏

Gurudwara Baba Deep Singh ji
25/01/2021

Gurudwara Baba Deep Singh ji

कुछ बिकाऊ मीडिया सिख किसानों को खालिस्तानी बता रहा था उन्हें देश के रक्षा मंत्री राजनाथ सिंह का जवाब
19/01/2021

कुछ बिकाऊ मीडिया सिख किसानों को खालिस्तानी बता रहा था उन्हें देश के रक्षा मंत्री राजनाथ सिंह का जवाब

दुःखद एक और किसान हुआ शहीद 😥श्री मुक्तसर साहिब जे गांव गदड़ के किसान इकबाल सिंघ जी कल टीकरी बॉर्डर में अकाल चलाना कर गये।...
17/01/2021

दुःखद एक और किसान हुआ शहीद 😥
श्री मुक्तसर साहिब जे गांव गदड़ के किसान इकबाल सिंघ जी कल टीकरी बॉर्डर में अकाल चलाना कर गये।
गुरु साहब जी अपने चरणों मे निवास दें व परिवार को दुख सहन करने की शक्ति प्रदान करें।
आओ इनकी आत्मिक शांति हेतु प्रार्थना करें 🙏🙏
ਦੁੱਖਦਾਈ ਖਬਰ
ਇਕ ਹੋਰ ਕਿਸਾਨ ਦੀ ਹੋਈ ਸ਼ਹੀਦੀ 😥
ਸ਼੍ਰੀ ਮੁਕਤਸਰ ਸਾਹਿਬ ਪਿੰਡ ਗਦਡ ਦਾ ਕਿਸਾਨ ਇਕਬਾਲ ਸਿੰਘ ਕੱਲ ਟਿਕਰੀ ਬੋਰਡਰ ਤੇ ਸ਼ਹੀਦ ਹੋ ਗਿਆ।
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਅਤੇ ਪਰਿਵਾਰ ਨੂੰ ਇਹ ਦੂਖ ਸਹਿਨ ਦੀ ਹਿੰਮਤ ਬਖਸ਼ੋ ਜੀ
🙏🙏🙏🙏🙏🙏🙏🙏🙏

यह तस्वीर किसी विदेशी मुल्क की नही बल्कि पंजाब के पटियाले की हैंदिल्ली से गाड़ी तैयार करवाकर अपने ही फार्म में ऑर्गेनिक स...
15/01/2021

यह तस्वीर किसी विदेशी मुल्क की नही बल्कि पंजाब के पटियाले की हैं
दिल्ली से गाड़ी तैयार करवाकर अपने ही फार्म में ऑर्गेनिक सब्जी,अच्छी पैकिंग, कम्प्यूटराइज्ड बिलिंग,होम डिलीवरी, मतलब कारपोरेट घरानों के मुँह पर जोरदार तमाचा
इस बन्दे की सब्जी देखकर हर कोई रोक नही पाता बिना लिये
ਨਹੀਂ ਰੀਸਾ ਪੰਜਾਬ ਦੀਆ : ਇਹ ਤਸਵੀਰਾਂ ਕਿਸੇ ਬਾਹਰਲੇ ਮੁਲਕ ਦੀਆਂ ਨਹੀਂ ਬਲਕਿ ਪਟਿਆਲੇ ਦੀਆਂ ਨੇ। ਦਿੱਲੀ ਤੋਂ ਗੱਡੀ ਤਿਆਰ ਕਰਵਾ ਕੇ ਸਰਹੰਦ ਰੋਡ ਆਪਣੇ ਹੀ ਫਾਰਮ ਚ ਤਿਆਰ ਕੀਤੀਆਂ ਔਰਗੈਨਿਕ ਸਬਜੀਆਂ, ਵਧੀਆ ਪੈਕਿੰਗ, ਕੰਪਿਊਟਰਾਈਜ਼ ਬਿਲਿੰਗ, ਹੋਮ ਡਿਲਵਰੀ ਮਤਲਬ ਮੇਰੇ ਸ਼ਬਦਾਂ ਚ ਕਾਰਪੋਰੇਟ ਦੇ ਮੂੰਹ ਤੇ ਕੜਾਕੇਦਾਰ ਚਪੇੜ। ਬੰਦੇ ਦਾ ਮੱਲੋਮੱਲੀ ਖਰੀਦਣ ਨੂੰ ਜੀ ਕਰਦਾ ਏਨੀ ਸੋਹਣੀ ਸਬਜ਼ੀ, ਫਰੂਟ ਦੇਖ ਕੇ।

ਕਿਸਾਨ ਮਜਦੂਰ ਏਕਤਾ ਜਿੰਦਾਬਾਦ👍👍
12/01/2021

ਕਿਸਾਨ ਮਜਦੂਰ ਏਕਤਾ ਜਿੰਦਾਬਾਦ👍👍

ਰੰਗ ਦੇ ਬਸੰਤੀ ਚੋਲਾ ਮੇਰਾ ਰੰਗਦੇ ਬਸੰਤੀ ਚੋਲਾ  ਦਿੱਲੀ ਕਦੇ ਨਾ ਹੋਈ ਪੰਜਾਬ ਦੀ ਇਤਿਹਾਸ ਬਣਿਆ ਗਵਾਹ  ਦਿੱਲੀ ਤੋਂ ਆਏ ਫ਼ੈਸਲੇ ਪੰਜਾਬ ਨੂੰ ਲਾਉਂਦ...
12/01/2021

ਰੰਗ ਦੇ ਬਸੰਤੀ ਚੋਲਾ ਮੇਰਾ ਰੰਗਦੇ ਬਸੰਤੀ ਚੋਲਾ
ਦਿੱਲੀ ਕਦੇ ਨਾ ਹੋਈ ਪੰਜਾਬ ਦੀ ਇਤਿਹਾਸ ਬਣਿਆ ਗਵਾਹ
ਦਿੱਲੀ ਤੋਂ ਆਏ ਫ਼ੈਸਲੇ ਪੰਜਾਬ ਨੂੰ ਲਾਉਂਦੇ ਸੀ ਢਾਅ
ਦਿੱਲੀ ਕਦੇ ਨਾ ਹੋਈ ਪੰਜਾਬ ਦੀ ਇਤਿਹਾਸ ਬਣਿਆ ਗਵਾਹ
ਦਿੱਲੀ ਦੇ ਮੂੰਹ ਨੂੰ ਲੱਗਿਆ ਖੂਨ ਕਈ ਸਾਲਾਂ ਪੁਰਾਣਾ
ਅੱਜ ਵੀ ਮੰਗਦੀ ਖ਼ੂਨ ਸ਼ਹਾਦਤ
ਜੇ ਦਿੱਲੀਏ ਤੈਂ ਸ਼ਹਾਦਤਾਂ ਲੈਣੋਂ ਨ੍ਹੀਂ ਥੱਕਣਾ ਤੇ ਯੋਧਿਆਂ ਨੇ ਸ਼ਹਾਦਤਾਂ ਦੇਣੋਂ ਨਹੀਂ ਥੱਕਣਾ
ਪ੍ਰਣਾਮ ਉਸ ਮਾਂ ਨੂੰ ਜਿਸ ਜਿਸ ਨੇ ਯੋਧੇ ਪੁੱਤ ਜੰਮੇ ਨੇ
ਪ੍ਰਣਾਮ ਉਸ ਬਾਪ ਨੂੰ ਜਿਸ ਨੇ ਉਂਗਲੀ ਫੜ ਕੇ ਸ਼ੰਘਰਸ਼ ਨਾਲ ਪੁੱਤ ਨੂੰ ਲੜਨਾ ਸਿਖਾਇਆ
ਪ੍ਰਣਾਮ ਸ਼ਹੀਦਾਂ ਨੂੰ

ਅੱਜ ਇਕ ਹੋਰ ਕਿਸਾਨ ਇਨ੍ਹਾਂ ਕਾਲ਼ੇ ਕਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਦੀ ਭੇਂਟ ਚੜ੍ਹ ਗਿਆ।
ਹਰਪਿੰਦਰ ਸਿੰਘ ਉਰਫ ਨੀਟੂ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਅਬੁਲ ਖੁਰਾਣਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਲੰਬਾ ਸਮਾਂ ਕਿਸਾਨ ਅੰਦੋਲਨ ਦਿੱਲੀ ਵਿਖੇ ਹਾਜ਼ਰੀ ਭਰਦੇ ਸਖ਼ਤ ਬਿਮਾਰ ਹੋ ਗਏ ਸਨ ।ਚੱਲ ਰਹੇ ਇਲਾਜ ਦੌਰਾਨ ਕਿਸਾਨ ਵੀਰ ਅਕਾਲ ਚਲਾਣਾ ਕਰ ਗਏ।
ਮੈਂ ਆਪਣੇ ਸਮੁੱਚੇ ਜਗਤ ਵੱਲੋਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ
amrik singh spain

बॉर्डर पर मुठ्ठी भर किसान है यह कहने वाले अपनी मुट्ठी जरा खोल लें वरना मुट्ठी फट जाएगी
10/01/2021

बॉर्डर पर मुठ्ठी भर किसान है यह कहने वाले अपनी मुट्ठी जरा खोल लें वरना मुट्ठी फट जाएगी

10/01/2021

*Punjab* weds *Delhi*
साडे
*काका पंजाब सिंघ*
दा शुभ विआह
*बीबी दिल्ली मरजाड़ी*
नाल मिति 26 जनवरी 2021
दिन मंगलवार
नू होड़ा तै होया है। इस खुशी दे मौके
असी दिल दीआं गहराईयां विच्चों
रीझा दे मोह भिज्जे बोलां नाल
तुहानू सभनां नू खुल्ला सद्दा पत्तर भेज रहे हां। किरपा करके आउंड़ दी किरपालता करणी जी।
असी पलकां विछा के तुआडे उडीकवान रहांगे।
*****************************
बरात दी रवानगी: *सवेरे 9 वजे*
मिलणी: *सवेरे 10 वजे सिंघु बॉर्डर*
*ते तरपालां नाल होवेगी।*
*सवेर अते दुपहर दा खाड़ा जदों*
*मर्जी खा सकदे हो।*
*डोली जदो तोर देणगे,आ जावांगे।*****************************
स्वागतकर्ता दर्शन अभिलाषी
संयुक्त किसान मोर्चा हरियाणा, U. P.,
अते राजस्थान ते
समूह किसान होर राज।
भाईचारा।
****************************
साडी भैड़ दे विआह ते जरुर - जरूर आउड़ा जी: मोदी, तोमर,अमित शाह।
****************************
*नोट*:- बरात दी गिड़ती ज्यादा होण
करके आपणे ट्रैक्टर, ट्रालियां नाल लै के आउड़ा जी। असी उडीकवान रहांगे। धनवाद !

10/01/2021

ਅਸੀਂ ਕਦੀ ਵੀ ਜ਼ੁਲਮ ਅੱਗੇ ਝੁਕਾਂਗੇ ਨਹੀਂ!!!! 👊🏽✊🏽

Address

Kichha

Website

Alerts

Be the first to know and let us send you an email when Uttrakhand sikh sangat posts news and promotions. Your email address will not be used for any other purpose, and you can unsubscribe at any time.

Shortcuts

Share