Dostana mobile and watch lehragaga

Dostana mobile and watch lehragaga iphone iphone

10/08/2026
29/05/2026
29/05/2026

ਮੈਂ ਦਾਅਵੇ ਨਾਲ ਆਹਨਾਂ ਕਿ ਅੱਜ ਮਾਨ ਸਾਬ੍ਹ ਵਿਰੋਧੀ ਧਿਰ 'ਚ ਹੁੰਦੇ ਤਾਂ ਆਹ ਅਖ਼ਬਾਰ ਆਲ਼ੀ ਫੋਟੋ ਵੇਖ ਕੇ ਸਵੇਰ ਆਲ਼ੀ ਰੋਟੀ ਇੰਨ੍ਹਾਂ ਨੇ ਮੱਤੇਵਾੜਾ ਦੇ ਜੰਗਲ 'ਚ ਖਾਣੀ ਸੀ। ਸਧਾਰਨ ਕਮੀਜ਼-ਪਜ਼ਾਮਾ, ਸਪੋਰਟਸ ਸ਼ੂ, ਸਰੋਂ ਫੁੱਲੀ ਪੱਗ - ਉਨ੍ਹਾਂ ਨੇ ਜ਼ੋਰਦਾਰ ਭਾਸ਼ਣ ਦੇਣਾ ਸੀ "ਲੁੱਟ ਕੇ ਖਾ ਗਏ ਓਏ..."। ਅੱਜ ਬੋਲਣਗੇ ਜਨਾਬ ਕਿ ਹੁਣ ਲੁਟੇਰਾ ਕੌਣ ਹੈ ? ਅੱਜ ਮਾਫੀਆ ਕੌਣ ਚਲਾ ਰਿਹਾ ਹੈ ?
ਇਹ ਮੱਤੇਵਾੜਾ ਦਾ ਜੰਗਲ ਹੈ ਜਿਸ ਨੂੰ ਬਚਾਉਣ ਲਈ ਮੋਰਚੇ ਤੱਕ ਲੱਗੇ। ਪਰ ਅੱਜ ਹਾਲਾਤ ਇਹ ਨੇ ਕਿ ਨਾਜਾਇਜ਼ ਮਾਇਨਿੰਗ ਕਰਨ ਵਾਲਿਆਂ ਨੇ ਦੋ ਕਿਲੋਮੀਟਰ ਰੁੱਖ ਵੱਢ ਕੇ ਆਪਣਾ ਵੱਖਰਾ ਰਾਹ ਬਣਾ ਲਿਆ ਹੈ। ਇੱਕ ਪਾਸੇ ਪੰਜਾਬ ਨੂੰ ਹਰਾ-ਭਰਾ ਕਰਨੇ ਦੇ ਸੱਦੇ ਤੇ ਦੂਜੇ ਪਾਸੇ ਆਹ ਹਸ਼ਰ...?
ਸੱਚ ਇਹ ਹੈ ਕਿ ਸਾਡਾ ਪੰਜਾਬ ਨੋਚਿਆ ਜਾ ਰਿਹਾ ਹੈ। ਇਹ ਪੰਜਾਬ ਸਭ ਦਾ ਹੈ ਕਿਉਂ ਇਨ੍ਹਾਂ ਦੇ ਪਿੱਛਲੱਗੂ ਬਣਕੇ ਇਨ੍ਹਾਂ ਨੂੰ ਲੁੱਟ ਦੇ ਲਸੰਸ ਦੇ ਰਹੇ ਹੋ ਪੰਜਾਬੀਓ ! ਇਨ੍ਹਾਂ ਨੂੰ ਵੀ ਸਵਾਲ ਕਰੋ ਹੁਣ !!!!
ਫੋਟੋ ਤੇ ਤਫ਼ਸੀਲ : ਭਾਸਕਰ
- ਮਿੰਟੂ ਗੁਰੂਸਰੀਆ

Must see this
04/02/2026

Must see this

मेरठ में एक महिला... 📍 अपने घर के पास गंदे नाले से काफी समय से परेशान थी।

बार-बार शिकायत करने के बाद भी जब कोई सुनवाई नहीं हुई, तो उसने एक अलग रास्ता चुना। 🛣️

हेल्पलाइन पर झूठी सूचना दी गई कि नाले में कोई गिर गया है। ☎️🚨 सूचना मिलते ही टीमें पहुंचीं, घंटों तक अभियान चला और पूरा नाला साफ कर दिया गया। 🧹🚧

बाद में सच सामने आया कि ये सब सफाई करवाने के लिए किया गया था। 🧐

गलत क्या है, सही क्या है — ये बहस का विषय हो सकता है, पर एक सवाल जरूर खड़ा होता है… ⚖️

क्या सिस्टम इतना धीमा हो गया है कि उसे जगाने के लिए झूठ बोलना पड़े? 🤔

🙏🌹 *🐍ॐजय श्री महाकाल🐍* 🌹🙏*꧁_ ॐ नमः पार्वती पतये*             *हर हर महादेव।_꧂*🔱🕉🔱🙏🏻🚩  🚩🙏🏻    *स्वयंभू दक्षिणमुखी राजाधिर...
03/02/2026

🙏🌹 *🐍ॐजय श्री महाकाल🐍* 🌹🙏
*꧁_ ॐ नमः पार्वती पतये*
*हर हर महादेव।_꧂*

🔱🕉🔱
🙏🏻🚩 🚩🙏🏻
*स्वयंभू दक्षिणमुखी राजाधिराज मृत्युलोकाधिपति भूतभावन अवंतिकानाथ बाबा श्री महाकालेश्वर ज्योतिर्लिंग जी का भस्म श्रृंगार आरती दर्शन*
🌹🚩 ‼️03-02-2026‼️मंगलवार !

Address

Shop No 416
Lehragaga
148031

Telephone

+919815658234

Website

Alerts

Be the first to know and let us send you an email when Dostana mobile and watch lehragaga posts news and promotions. Your email address will not be used for any other purpose, and you can unsubscribe at any time.

Shortcuts

Share