Vijay Books

Vijay Books Contact information, map and directions, contact form, opening hours, services, ratings, photos, videos and announcements from Vijay Books, Book shop, Ludhiana.

24/09/2025
'ਮੀਤ ਅਨਮੋਲ' ਵੱਲੋਂ ਪੇਸ਼ ਕੀਤੀ ਗਈ ਕਿਤਾਬ 'ਕੈਸਾ ਮਰਣਾ ਹੋਇ' ਜਿਸ ਵਿੱਚ ਓਸ਼ੋ ਦੇ ਪ੍ਰਵਚਨਾਂ ਵਿੱਚੋਂ ਚੁਣ ਕੇ 101 ਬੋਧ ਕਹਾਣੀਆਂ ਸ਼ਾਮਿਲ ਕੀਤੀਆਂ...
24/09/2025

'ਮੀਤ ਅਨਮੋਲ' ਵੱਲੋਂ ਪੇਸ਼ ਕੀਤੀ ਗਈ ਕਿਤਾਬ 'ਕੈਸਾ ਮਰਣਾ ਹੋਇ' ਜਿਸ ਵਿੱਚ ਓਸ਼ੋ ਦੇ ਪ੍ਰਵਚਨਾਂ ਵਿੱਚੋਂ ਚੁਣ ਕੇ 101 ਬੋਧ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ, ਨੂੰ ਪਾਠਕਾਂ ਨੇ ਬਹੁਤ ਪਸੰਦ ਕੀਤਾ ਹੈ। ਜਿਸ ਦਾ ਦੂਜਾ ਸੰਸਕਰਣ ਆ ਚੁੱਕਾ ਹੈ ਤੇ ਹੁਣ ਤੱਕ ਇਸ ਕਿਤਾਬ ਦੀਆਂ 2000 ਦੇ ਕਰੀਬ ਕਾਪੀਆਂ ਵਿਕ ਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚ ਚੁੱਕੀਆਂ ਹਨ। ਬੋਧ ਕਥਾਵਾਂ ਦੀ ਲੜੀ ਤਹਿਤ 'ਮੀਤ ਅਨਮੋਲ' ਨੇ ਹੁਣ ਨਵੀਂ ਕਿਤਾਬ 'ਰਹਾਉ' ਸੰਕਲਿਤ ਕੀਤੀ ਹੈ ਜਿਸ ਵਿੱਚ ਉਸਨੇ ਪਹਿਲੀ ਕਿਤਾਬ ਵਾਂਗ ਹੀ 51 ਪ੍ਰੇਰਣਾਦਾਇਕ ਕਥਾਵਾਂ ਪਾਠਕਾਂ ਦੇ ਰੂਬਰੂ ਕਰਨ ਦਾ ਉਪਰਾਲਾ ਕੀਤਾ ਹੈ। ਇਸ ਲਈ ਉਹ ਸ਼ਾਬਾਸ਼ੀ ਦਾ ਹੱਕਦਾਰ ਹੈ। ਮੈਂ ਆਸ ਕਰਦਾ ਹਾਂ ਕਿ ਜਿਵੇਂ ਪਾਠਕਾਂ ਨੇ 'ਕੈਸਾ ਮਰਣਾ ਹੋਇ’ ਕਿਤਾਬ ਨੂੰ ਖਿੜ੍ਹੇ ਮੱਥੇ ਪ੍ਰਵਾਨ ਕੀਤਾ ਹੈ, ਇਸ ਨਵੀਂ ਕਿਤਾਬ ਨੂੰ ਵੀ ਉਸੇ ਤਰ੍ਹਾਂ ਪ੍ਰਵਾਨ ਤੇ ਪਸੰਦ ਕਰਨਗੇ।
— ਧੰਨਵਾਦ ਸਹਿਤ
ਵਿਜੇ ਕੁਮਾਰ (ਹਾਉਸ ਆਫ ਲਿਟਰੇਚਰ)
099156 01274

ਕਿੱਸਿਆਂ ਨਾਲ  ਸੰਬੰਧਿਤ ਕਿਤਾਬਾਂ ਲੈਣ ਲਈ ਸਾਨੂੰ ਹੇਠਾਂ ਦਿੱਤੇ ਪਤੇ ਜਾਂ ਨੰਬਰ ਤੇ ਸੰਪਰਕ ਕਰੋ!House of LiteratureShop no. 2, Punjabi B...
19/08/2025

ਕਿੱਸਿਆਂ ਨਾਲ ਸੰਬੰਧਿਤ ਕਿਤਾਬਾਂ ਲੈਣ ਲਈ ਸਾਨੂੰ ਹੇਠਾਂ ਦਿੱਤੇ ਪਤੇ ਜਾਂ ਨੰਬਰ ਤੇ ਸੰਪਰਕ ਕਰੋ!

House of Literature
Shop no. 2, Punjabi Bhawan, Ludhiana
ਪੰਜਾਬੀ, ਹਿੰਦੀ, ਅੰਗਰੇਜ਼ੀ, ਧਾਰਮਿਕ ਅਤੇ ਇਤਿਹਾਸਕ ਸਾਹਿਤ ਦੀਆਂ ਬਿਹਤਰੀਨ ਕਿਤਾਬਾਂ ✈ ਦੇਸ਼ ਵਿਦੇਸ਼ ✈ ਵਿਚ ਘਰ ਬੈਠੇ ਡਾਕ ਜਾਂ ਕੋਰੀਅਰ ਰਾਹੀਂ ਮੰਗਵਾਉਣ ਲਈ ਮੈਸੇਜ ਜਾਂ ਕਾਲ ਕਰੋ ਸੰਪਰਕ ਨੰਬਰ 9915601274, 8837812255 📖

17/08/2025

ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਕਿਤਾਬਾਂ ਲੈਣ ਲਈ ਸਾਨੂੰ ਹੇਠਾਂ ਦਿੱਤੇ ਪਤੇ ਜਾਂ ਨੰਬਰ ਤੇ ਸੰਪਰਕ ਕਰੋ!

House of Literature
Shop no. 2, Punjabi Bhawan, Ludhiana
ਪੰਜਾਬੀ, ਹਿੰਦੀ, ਅੰਗਰੇਜ਼ੀ, ਧਾਰਮਿਕ ਅਤੇ ਇਤਿਹਾਸਕ ਸਾਹਿਤ ਦੀਆਂ ਬਿਹਤਰੀਨ ਕਿਤਾਬਾਂ ✈ ਦੇਸ਼ ਵਿਦੇਸ਼ ✈ ਵਿਚ ਘਰ ਬੈਠੇ ਡਾਕ ਜਾਂ ਕੋਰੀਅਰ ਰਾਹੀਂ ਮੰਗਵਾਉਣ ਲਈ ਮੈਸੇਜ ਜਾਂ ਕਾਲ ਕਰੋ ਸੰਪਰਕ ਨੰਬਰ 9915601274, 8837812255 📖

All books are available ਜੇਕਰ ਕੋਈ ਵੀ ਇਹਨਾਂ ਨੂੰ ਮੰਗਵਾਉਣਾ ਚਾਹੁੰਦਾ ਹੈ ਤਾਂ ਸਾਨੂੰ ਹੇਠਾਂ ਦਿੱਤੇ ਪਤੇ ਜਾਂ ਨੰਬਰ ਤੇ ਸੰਪਰਕ ਕਰੋ!House ...
11/08/2025

All books are available
ਜੇਕਰ ਕੋਈ ਵੀ ਇਹਨਾਂ ਨੂੰ ਮੰਗਵਾਉਣਾ ਚਾਹੁੰਦਾ ਹੈ ਤਾਂ ਸਾਨੂੰ ਹੇਠਾਂ ਦਿੱਤੇ ਪਤੇ ਜਾਂ ਨੰਬਰ ਤੇ ਸੰਪਰਕ ਕਰੋ!

House of Literature
Shop no. 2, Punjabi Bhawan, Ludhiana
ਪੰਜਾਬੀ, ਹਿੰਦੀ, ਅੰਗਰੇਜ਼ੀ, ਧਾਰਮਿਕ ਅਤੇ ਇਤਿਹਾਸਕ ਸਾਹਿਤ ਦੀਆਂ ਬਿਹਤਰੀਨ ਕਿਤਾਬਾਂ ✈ ਦੇਸ਼ ਵਿਦੇਸ਼ ✈ ਵਿਚ ਘਰ ਬੈਠੇ ਡਾਕ ਜਾਂ ਕੋਰੀਅਰ ਰਾਹੀਂ ਮੰਗਵਾਉਣ ਲਈ ਮੈਸੇਜ ਜਾਂ ਕਾਲ ਕਰੋ ਸੰਪਰਕ ਨੰਬਰ 9915601274, 8837812255 📖

ਬਲਦੇਵ ਸਿੰਘ ਸੜਕਨਾਮਾ ਦੇ ਨਾਵਲ -ਸੂਰਜ ਦੀ ਅੱਖ-ਮਹਾਰਾਜਾ ਰਣਜੀਤ ਸਿੰਘ ਦੇ ਜੀਵਨ 'ਤੇ ਅਧਾਰਿਤ, ਢਾਵਾਂ ਦਿੱਲੀ ਦੇ ਕਿੰਗਰੇ-ਦੁੱਲਾ ਭੱਟੀ ਦੇ ਜੀਵਨ ...
24/07/2025

ਬਲਦੇਵ ਸਿੰਘ ਸੜਕਨਾਮਾ ਦੇ ਨਾਵਲ -
ਸੂਰਜ ਦੀ ਅੱਖ-ਮਹਾਰਾਜਾ ਰਣਜੀਤ ਸਿੰਘ ਦੇ ਜੀਵਨ 'ਤੇ ਅਧਾਰਿਤ, ਢਾਵਾਂ ਦਿੱਲੀ ਦੇ ਕਿੰਗਰੇ-ਦੁੱਲਾ ਭੱਟੀ ਦੇ ਜੀਵਨ ਬਾਰੇ, ਨਲਵਾ ਜਰਨੈਲ ਬਾਝੋਂ-ਹਰੀ ਸਿੰਘ ਨਲਵਾ ਜੀ ਦੇ ਜੀਵਨ ਬਾਰੇ, ਮਹਾਂਬਲੀ ਸੂਰਾ-ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ, ਸੂਰਜ ਕਦੇ ਮਰਦਾ ਨਹੀਂ-ਸ਼ਹੀਦ ਊਧਮ ਸਿੰਘ ਜੀ ਦੇ ਜੀਵਨ 'ਤੇ ਇਤਿਹਾਸਿਕ ਚਾਨਣਾ ਪਾਉਂਦਾ ਹੈ! ਇਸ ਦੇ ਨਾਲ ਹੀ ਲੇਖਕ ਦੀਆਂ ਕੁਝ ਹੋਰ ਕਿਤਾਬਾਂ ਜਿਵੇਂ ਕਿ ਲਾਲ ਬੱਤੀ ਅਤੇ ਗੰਧਲੇ ਪਾਣੀ-ਦਿੱਲੀ ਤੇ ਕਲਕੱਤੇ ਦੇ ਰੈਡ ਲਾਈਟ ਏਰੀਏ ਤੋਂ ਜਾਣੂ ਕਰਵਾਉਂਦਾ ਹੈ। ਸੜਕਨਾਮਾ ਬਲਦੇਵ ਸਿੰਘ ਜੀ ਦਾ ਬਹੁਤ ਸੋਹਣਾ ਨਾਵਲ ਹੈ। ਜਿਹੜਾ ਕਿ ਤੁਹਾਨੂੰ ਦੱਸਦਾ ਹੈ ਕਿ ਸੜਕਾਂ ਵੀ ਤੁਹਾਡੇ ਨਾਲ ਗੱਲਾਂ ਕਰਦੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਹਨਾਂ ਦੇ ਨਾਵਲ ਹਨ, ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ! ਜੇਕਰ ਕੋਈ ਵੀ ਵੀਰ ਇਹਨਾਂ ਨੂੰ ਮੰਗਵਾਉਣਾ ਚਾਹੁੰਦਾ ਹੈ ਤਾਂ ਸਾਨੂੰ ਹੇਠਾਂ ਦਿੱਤੇ ਪਤੇ ਜਾਂ ਨੰਬਰ ਤੇ ਸੰਪਰਕ ਕਰੋ!

House of Literature
Shop no. 2, Punjabi Bhawan, Ludhiana
ਪੰਜਾਬੀ, ਹਿੰਦੀ, ਅੰਗਰੇਜ਼ੀ, ਧਾਰਮਿਕ ਅਤੇ ਇਤਿਹਾਸਕ ਸਾਹਿਤ ਦੀਆਂ ਬਿਹਤਰੀਨ ਕਿਤਾਬਾਂ ✈ ਦੇਸ਼ ਵਿਦੇਸ਼ ✈ ਵਿਚ ਘਰ ਬੈਠੇ ਡਾਕ ਜਾਂ ਕੋਰੀਅਰ ਰਾਹੀਂ ਮੰਗਵਾਉਣ ਲਈ ਮੈਸੇਜ ਜਾਂ ਕਾਲ ਕਰੋ ਸੰਪਰਕ ਨੰਬਰ 9915601274, 8837812255 📖

21/07/2025

House of Literature
Shop no. 2, Punjabi Bhawan, Ludhiana
ਪੰਜਾਬੀ, ਹਿੰਦੀ, ਅੰਗਰੇਜ਼ੀ, ਧਾਰਮਿਕ ਅਤੇ ਇਤਿਹਾਸਕ ਸਾਹਿਤ ਦੀਆਂ ਬਿਹਤਰੀਨ ਕਿਤਾਬਾਂ ✈ ਦੇਸ਼ ਵਿਦੇਸ਼ ✈ ਵਿਚ ਘਰ ਬੈਠੇ ਡਾਕ ਜਾਂ ਕੋਰੀਅਰ ਰਾਹੀਂ ਮੰਗਵਾਉਣ ਲਈ ਮੈਸੇਜ ਜਾਂ ਕਾਲ ਕਰੋ ਸੰਪਰਕ ਨੰਬਰ 9915601274, 8837812255 📖

07/08/2024
ਸਫ਼ਲ ਜੀਵਨ ਦਾ ਰਹੱਸ ਕਿਤਾਬ 'ਚ ਦੁਨੀਆ ਦੀ ਸਭ ਤੋਂ ਡੂੰਘੀ ਚੀਜ਼ ਸਮੁੰਦਰ ਦੀ ਗਹਿਰਾਈ ਹੈ, ਉਸ ਨੂੰ ਵੀ ਮਾਪਿਆ ਜਾ ਸਕਦਾ ਹੈ, ਅਸਮਾਨ ਦੀ ਵਿਸ਼ਾਲਤਾ...
07/08/2024

ਸਫ਼ਲ ਜੀਵਨ ਦਾ ਰਹੱਸ ਕਿਤਾਬ 'ਚ ਦੁਨੀਆ ਦੀ ਸਭ ਤੋਂ ਡੂੰਘੀ ਚੀਜ਼ ਸਮੁੰਦਰ ਦੀ ਗਹਿਰਾਈ ਹੈ, ਉਸ ਨੂੰ ਵੀ ਮਾਪਿਆ ਜਾ ਸਕਦਾ ਹੈ, ਅਸਮਾਨ ਦੀ ਵਿਸ਼ਾਲਤਾ ਦੀ ਸੀਮਾ ਦੀ ਹੱਦ ਅੱਜ ਤੱਕ ਕੋਈ ਨਹੀਂ ਜਾਣ ਸਕਿਆ। ਇਸੇ ਤਰ੍ਹਾਂ ਹੀ ਇਨਸਾਨੀ ਮਨ ਦੀ ਗਹਿਰਾਈ ਵਿਸ਼ਾਲਤਾ ਅਤੇ ਸੋਚਣ ਸ਼ਕਤੀ ਬਾਰੇ ਪੂਰਨ ਰੂਪ ਵਿੱਚ ਕੋਈ ਨਹੀਂ ਜਾਣ ਸਕਿਆ ਹੈ । ਭਾਵੇਂ ਇਨਸਾਨੀ ਜ਼ਿੰਦਗੀ ਬਹੁਤ ਸੀਮਤ ਹੈ ਪਰੰਤੂ ਇਸ ਦੇ ਮਨ ਦੀ ਵਿਸ਼ਾਲਤਾ ਅਤੇ ਕਾਰਜਸ਼ੀਲਤਾ ਐਂਨੀ ਤਾਕਤਵਰ ਹੈ ਕਿ ਮਨੁੱਖ ਇਸ ਧਰਤ ਉੱਪਰ ਬਹੁਤ ਉੱਚ ਕੋਟੀ ਦੇ ਕਾਰਜ ਕਰ ਜਾਂਦਾ ਹੈ । ਸਭ ਇਨਸਾਨਾਂ ਦੀ ਰਚਨਾ ਕੁਦਰਤ ਵੱਲੋਂ ਕੀਤੀ ਜਾਂਦੀ ਹੈ, ਪ੍ਰੰਤੂ ਰਚਨਹਾਰ ਨੇ ਇਨਸਾਨੀਅਤ ਅੰਦਰ ਹਰ ਜਗ੍ਹਾ ਭਿੰਨਤਾ ਪ੍ਰਧਾਨ ਕੀਤੀ ਹੋਈ ਹੈ। ਜਿਸ ਕਰਕੇ ਕੋਈ ਬਹੁਤ ਉੱਚਾ ਉੱਠ ਜਾਂਦਾ ਹੈ ਤੇ ਕੋਈ ਨੀਵੇਂ ਪੱਧਰ ਤੇ ਹੀ ਰਹਿ ਜਾਂਦਾ ਹੈ। ਇਹ ਗੁਣਾਂ ਵਿੱਚ ਭਿੰਨਤਾ ਦਾ ਹੀ ਨਤੀਜਾ ਹੈ ਜੋ ਇਸ ਕਿਤਾਬ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਆਦਮੀ ਅੰਦਰ ਅਥਾਹ ਗੁਣਾਂ ਦਾ ਖਜ਼ਾਨਾ ਲੁਕਿਆ ਹੁੰਦਾ ਹੈ। ਉਹ ਗੁਣਾਂ ਦੇ ਖਜ਼ਾਨੇ ਨੂੰ ਕਿਵੇਂ ਮਾਣ ਸਕਦਾ ਹੈ ਅਤੇ ਉਹਨਾਂ ਨੂੰ ਕਿਵੇਂ ਪ੍ਰਯੋਗ ਕਰਕੇ ਸਮਾਜ ਵਿੱਚ ਆਪਣੀ ਉੱਚ ਕੋਟੀ ਦੀ ਪੁਜੀਸ਼ਨ ਅਤੇ ਬੁਲੰਦੀਆਂ ਹਾਸਲ ਕਰ ਸਕਦਾ ਹੈ । ਹਰ ਆਦਮੀ ਜੋ ਚਾਹੇ ਕਰ ਸਕਦਾ ਹੈ ਪ੍ਰੰਤੂ ਉਸ ਦੇ ਰਸਤੇ ਵਿੱਚ ਜੋ ਰੁਕਾਵਟਾਂ ਪੈਦਾ ਹੁੰਦੀਆਂ ਹਨ ਉਹਨਾਂ ਨੂੰ ਕਿਵੇਂ ਦੂਰ ਕਰਕੇ ਆਪਣਾ ਇੱਕ ਸਫਲ, ਉੱਜਲ ਭਵਿੱਖ ਕਿਵੇਂ ਉਸਾਰਿਆ ਜਾ ਸਕਦਾ ਹੈ, ਇਹ ਹੀ ਇਸ ਕਿਤਾਬ ਦਾ ਉਦੇਸ਼ ਹੈ।

-ਭੁਪਿੰਦਰ ਸਿੰਘ ਚੌਕੀਮਾਨ

ਇਹ ਕਿਤਾਬ ਹਾਊਸ ਆਫ਼ ਲਿਟਰੇਚਰ ਪੰਜਾਬੀ ਭਵਨ, ਲੁਧਿਆਣਾ ਵੱਲੋ ਪ੍ਰਕਾਸ਼ਿਤ ਕੀਤੀ ਗਈ ਹੈ ਜੀ ਪਾਠਕ ਇਹ ਕਿਤਾਬ ਘਰ ਬੈਠੇ ਦੇਸ਼ ਵਿਦੇਸ਼ 'ਚ ਡਾਕ ਜਾ ਕੋਰੀਅਰ ਰਾਹੀ ਮੰਗਵਾਉਣ ਲਈ ਵੱਟਸ ਐਪ ਜਾ ਫ਼ੋਨ ਕਰ ਸਕਦੇ ਹਨ ਸੰਪਰਕ ਨੰਬਰ :- 99156-01274, 88378-12255

Address

Ludhiana
141001

Telephone

+919915601274

Website

Alerts

Be the first to know and let us send you an email when Vijay Books posts news and promotions. Your email address will not be used for any other purpose, and you can unsubscribe at any time.

Contact The Business

Send a message to Vijay Books:

Share

Category