Sukhmani opticals

Sukhmani opticals Arsh Deep singh

29/08/2025

CONTACT LENSES ARE AVAILABLE
SukhmaniOpticals
9888388481

29/08/2025
29/08/2025
02/03/2025

ਮਾਪਿਆਂ ਦੇ ਇਕਲੌਤੇ ਪੁੱਤ ਨੇ ਆਪਣੀ ਜੀ.ਵ/ਨ ਲੀ/ਲਾ ਕੀਤੀ ਸਮਾ/ਪਤ

22/12/2024
Today latest picture
23/10/2024

Today latest picture

04/08/2024

ਮਾਤਾ ਕ੍ਰਿਸ਼ਨ ਕੌਰ ਜੀ ਅਤੇ ਉਨ੍ਹਾਂ ਦੇ ਤਿੰਨ ਪੁੱਤਰਾਂ ਨੂੰ ਬਹੁਤ ਮਾੜੀ ਹਾਲਤ 'ਚ ਸਿੱਧਵਾ ਬੇਟ ਜਗਰਾਉਂ ਤੋਂ ਲਿਆਂਦਾ ਸੀ। ਮਾਤਾ ਜੀ ਦੀਆਂ ਅੱਖਾਂ ਦੀ ਰੌਸ਼ਨੀ ਵੀ ਬਹੁਤ ਮੱਧਮ ਹੋ ਚੁਕੀ ਸੀ। ਜਿਸ ਕਾਰਨ ਮਾਤਾ ਜੀ ਤੇ ਉਨ੍ਹਾਂ ਦੇ ਪੁੱਤਰ ਘਰ ਵਿੱਚ ਹੀ ਨਰਕ ਭਰੀ ਜ਼ਿੰਦਗੀ ਕੱਟ ਰਹੇ ਸਨ । 100 ਸਾਲ ਤੋਂ ਵੱਧ ਉਮਰ ਦੇ ਬਾਵਜੂਦ ਵੀ ਮਾਤਾ ਜੀ ਪਿੰਡ ਵਿੱਚੋਂ ਮੰਗ-ਮੰਗ ਕੇ ਪੁੱਤਰਾਂ ਨੂੰ ਪਾਲ ਰਹੇ ਸਨ । ਮਾਤਾ ਜੀ 13-08-2023 ਤੋਂ ਲੈ ਕੇ 03-08-2024 ਤੱਕ ਸੁਪਨਿਆਂ ਦੇ ਘਰ 'ਚ ਰਹੇ ਤੇ ਇੱਕ ਚੰਗਾ ਸਮਾਂ ਬਤੀਤ ਕੀਤਾ। ਪਿਛਲੇ ਕੁੱਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਮਾਤਾ ਜੀ ਨੂੰ ਸੁਪਨਿਆਂ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ । ਅੱਜ ਇਲਾਜ ਦੌਰਾਨ ਮਾਤਾ ਜੀ ਅਕਾਲ ਚਲਾਣਾ ਕਰ ਗਏ। ਵਾਹਿਗੁਰੂ ਜੀ ਮਾਤਾ ਕ੍ਰਿਸ਼ਨ ਕੌਰ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਸਥਾਨ ਬਖ਼ਸ਼ਣ....

04/08/2024

Address

Kot Mangal Singh Main. Market Near Street No 17, 18
Ludhiana
141003

Website

Alerts

Be the first to know and let us send you an email when Sukhmani opticals posts news and promotions. Your email address will not be used for any other purpose, and you can unsubscribe at any time.

Shortcuts

Share