Goat farm punjab

Goat farm punjab goat farming

ਬਛੇਰੀ ਸੇਲ ਆਉਮਰ 5 ਮਹੀਨੇਪਿੰਡ ਬਹਾਦਰ ਖੇੜਾ ਅਬੋਹਰ ਜ਼ਿਲ੍ਹਾ ਫ਼ਾਜ਼ਿਲਕਾਮੋ 9877505545ਰੇਟ 65000
21/09/2023

ਬਛੇਰੀ ਸੇਲ ਆ
ਉਮਰ 5 ਮਹੀਨੇ
ਪਿੰਡ ਬਹਾਦਰ ਖੇੜਾ ਅਬੋਹਰ ਜ਼ਿਲ੍ਹਾ ਫ਼ਾਜ਼ਿਲਕਾ
ਮੋ 9877505545
ਰੇਟ 65000

21/09/2023
13/08/2023

ਕਿਸੇ ਕੋਲ ਬਰਬਰੀ ਪੱਠਾ ਵਿਕਾਊ ਹੋਣ। ਅਬੋਹਰ/ਮਲੋਟ ਏਰੀਆ

No more
23/06/2023

No more

ਪਿੰਡ ਭਲਾਈਆਣਾ ਬੱਕਰੀਆਂ ਦੀ ਬਹੁਤ ਭਾਰੀ ਮੰਡੀ ਲੱਗ ਰਹੀ ਆ,,ਬੱਕਰੀਆਂ ਖਰੀਦਣ ਤੇ ਵੇਚਣ ਲਈ ਵੱਧ ਤੋਂ ਵੱਧ ਬਾਈ ਆਓ। ਛਾਂ,ਪੀਣ ਵਾਲੇ ਪਾਣੀ ,,ਲੰਗਰ ...
04/06/2023

ਪਿੰਡ ਭਲਾਈਆਣਾ ਬੱਕਰੀਆਂ ਦੀ ਬਹੁਤ ਭਾਰੀ ਮੰਡੀ ਲੱਗ ਰਹੀ ਆ,,ਬੱਕਰੀਆਂ ਖਰੀਦਣ ਤੇ ਵੇਚਣ ਲਈ ਵੱਧ ਤੋਂ ਵੱਧ ਬਾਈ ਆਓ। ਛਾਂ,ਪੀਣ ਵਾਲੇ ਪਾਣੀ ,,ਲੰਗਰ ਤੇ ਚਾਹ ਦਾ ਪੂਰਾ ਵਧੀਆ ਪ੍ਰਬੰਧ ਹੋਊਗਾ ਬਾਈ। ਇੱਕ ਵਾਰ ਆ ਕੇ ਮੰਡੀ ਜ਼ਰੂਰ ਦੇਖਿਓ । ਕੋਈ ਗੱਲਬਾਤ ਪੁੱਛਣੀ ਹੋਈ 86995.55651 ਇਸ ਨੰਬਰ ਤੇ ਫੋਨ ਕਰਲਿਓ।

04/06/2023

ਸਾਰੇ ਬੱਕਰੀ ਪਾਲਕ ਵੀਰ ਆਪਣੇ ਇਸ ਪੇਜ Gote farm punjab ਨੂੰ follow ਜ਼ਰੂਰ ਕਰੋ।ਆਪਾਂ ਤੁਹਾਨੂੰ ਬੱਕਰੀ ਪਾਲਣ ਬਾਰੇ,ਵੱਖ ਵੱਖ ਬਿਮਾਰੀਆਂ ਦੇ ਇਲਾਜ ਲਈ, ਬੱਕਰੀ ਫਾਰਮ ਦੇ ਲੋਨ ਸੰਬੰਧੀ ਅਤੇ ਹੋਰ ਵੱਖ ਵੱਖ ਵਿਸ਼ਿਆਂ ਦੀ ਜਾਣਕਾਰੀ ਵਿਡੀਉ ਰਾਹੀਂ ਦਿਆਂ ਕਰਾਂਗੇ। ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਨਾ।

ਧੰਨਵਾਦ

Top class barbri
22/01/2022

Top class barbri

Address

Malout
152107

Website

Alerts

Be the first to know and let us send you an email when Goat farm punjab posts news and promotions. Your email address will not be used for any other purpose, and you can unsubscribe at any time.

Share