08/08/2017
ਅਮਰੀਕਾ ਵਿੱਚ ਜਦੋਂ ਇੱਕ ਕੈਦੀ ਨੂੰ ਫਾਸੀ ਦੀ ਸ਼ਜਾ ਸੁਣਾਈ ਗਈ ਤਾਂ ਉਥੇ ਕੁਝ ਵਿਗਿਆਨੀਆਂ ਨੇ ਸੋਚਿਆ ਕਿ ਕਿਓ ਨਾ ਇਸ ਕੈਦੀ ਉਤੇ ਕੋਈ ਪਰਯੋਗ ਕੀਤਾ ਜਾਵੇ| ਕੈਦੀ ਨੂੰ ਦੱਸਿਆ ਗਿਆ ਕਿ ਅਸੀਂ ਤੈਨੂੰ ਫਾਸੀ ਦੇ ਕੇ ਨਹੀਂ ਜਹਿਰੀਲਾ ਕੋਬਰਾ ਸੱਪ ਲੜਾ ਕੇ ਮਾਰਾਂ ਗੇ|
ਕੈਦੀ ਦੇ ਸਾਹਮਣੇ ਵੱਡਾ ਜਹਿਰੀਲਾ ਕੋਬਰਾ ਸੱਪ ਲਿਆਉਣ ਤੋ ਬਾਅਦ ਕੈਦੀ ਦੀਆਂ ਅੱਖਾ ਬੰਦ ਕਰਕੇ ਉਸ ਨੂੰ ਕੁਰਸੀ ਨਾਲ ਬੰਨਿਆ ਗਿਆ ਅਤੇ ਉਸਨੂੰ ਸੱਪ ਨਹੀਂ ਬਲਕਿ ਸੇਫਟੀ ਪਿੰਨ ਚੁਬਾਈ ਗਈ|
ਹੋਇਆ ਇਹ ਕਿ ਕੈਦੀ ਦੀ ਮੌਤ ਹੋ ਗਈ, ਪੋਸਟ ਮਾਰਟਮ ਤੋਂ ਬਾਅਦ ਨਤੀਜਾ ਆਇਆ ਕਿ ਕੈਦੀ ਦੇ ਸਰੀਰ ਵਿੱਚ ਸੱਪ ਦੇ ਜਹਿਰ ਸਮਾਨ ਹੀ ਜਹਿਰ ਹੈ.
ਹੁਣ ਇਹ ਜਹਿਰ ਕਿੱਥੋ ਆਇਆ ਜਿਸ ਨੇ ਉਸ ਕੈਦੀ ਦੀ ਜਾਨ ਲੈ ਲਈ ਹੈ.......ਉਹ ਜਹਿਰ ਉਸਦੇ ਖੁਦ ਸਰੀਰ ਵਿਚ ਸਦਮੇ ਨਾਲ ਹੀ ਪੈਦਾ ਹੋ ਗਿਆ ਸੀ।
ਸਾਡੇ ਹਰ ਸਕੰਲਪ ਤੋ positive ਅਤੇ Negitive ਐਨਰਜੀ ਪੈਦਾ ਹੁੰਦੀ ਹੈ ਅਤੇ ਉਹ ਸਾਡੇ ਸਰੀਰ ਵਿੱਚ ਉਸ ਅਨੁਸਾਰ Hormones ਪੈਦਾ ਕਰਦੀ ਹੈ|
75% ਬਿਮਾਰੀਆ ਦਾ ਅਸਲੀ ਕਾਰਨ Negitive ਸੋਚ ਤੋ ਪੈਦਾ ਹੁੰਦੀ ਹੈ.
ਅੱਜ ਇੰਨਸਾਨ ਹੀ ਆਪਣੀ ਗਲਤ ਸੋਚ ਕਾਰਨ ਆਪਣੇ ਆਪ ਨੂੰ ਖਤਮ ਕਰ ਰਿਹਾ ਹੈ.
ਇਸ ਲਈ ਆਪਣੀ ਸੋਚ ਨੂੰ ਸਦਾ Positive ਰੱਖੋ ਤੇ ਖੁਸ਼ ਰਹੋ.
25 ਸਾਲ ਦੀ ਉਮਰ ਤੱਕ ਸਾਨੂੰ ਪਰਵਾਹ ਨਹੀ ਹੁੰਦੀ ਕਿ "ਲੋਕ ਕੀ ਸੋਚਣਗੇ"
50 ਸਾਲ ਦੀ ਉਮਰ ਤੱਕ ਇਸ ਡਰ ਨਾਲ ਜਿਊਣੇ ਹਾਂ ਕਿ "ਲੋਕ ਕੀ ਸੋਚਣਗੇ"
50 ਸਾਲ ਤੋ ਬਾਅਦ ਪਤਾ ਚੱਲਦਾ ਹੈ ਕਿ "ਸਾਡੇ ਬਾਰੇ ਤਾਂ ਕੋਈ ਸੋਚ ਈ ਨਹੀ ਰਿਹਾ ਸੀ "
Life is beautiful, enjoy forever.