National Clinical Lab Chakki Wali Gali Moga

National Clinical Lab  Chakki Wali Gali Moga 9815617813

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਦੀ ਮਹੀਨਾਵਾਰ ਮੀਟਿੰਗ
15/12/2025

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਦੀ ਮਹੀਨਾਵਾਰ ਮੀਟਿੰਗ

06/12/2025
ਆਮ ਲੋਕਾਂ ਦੀਆਂ ਬੁਨਿਆਦੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਨੂੰ ਦਿੱਤਾ ਮੰਗ ਪੱਤਰ 🙏
13/07/2025

ਆਮ ਲੋਕਾਂ ਦੀਆਂ ਬੁਨਿਆਦੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਨੂੰ ਦਿੱਤਾ ਮੰਗ ਪੱਤਰ 🙏

21/06/2025
ਮੰਜ਼ਿਲਾਂ ਤੇ ਪਹੁੰਚਣ ਲਈ ਜਨੂਨ ਦੀ ਲੋੜ ਹੁੰਦੀ ਹੈ।
12/01/2025

ਮੰਜ਼ਿਲਾਂ ਤੇ ਪਹੁੰਚਣ ਲਈ ਜਨੂਨ ਦੀ ਲੋੜ ਹੁੰਦੀ ਹੈ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿੰਦਾਬਾਦ
02/11/2024

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿੰਦਾਬਾਦ

ਕੁਝ ਦਿਨ ਪਹਿਲਾਂ ਲੈਬ ਤੇ ਟੈਸਟ ਕਰਾਉਣ ਆਏ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸਾਬਕਾ ਜ਼ਿਲ੍ਹਾ ਪ੍ਰਧਾਨ  ਕਰਨਲ ਬਾਬੂ ਸਿੰਘ ਜੀ ਲੈਬ ਤੇ ਬਣੀ ਹੋਈ ਲ...
16/08/2024

ਕੁਝ ਦਿਨ ਪਹਿਲਾਂ ਲੈਬ ਤੇ ਟੈਸਟ ਕਰਾਉਣ ਆਏ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ ਜੀ ਲੈਬ ਤੇ ਬਣੀ ਹੋਈ ਲਾਇਬਰੇਰੀ ਨੂੰ ਦੇਖ ਕੇ ਬੜੇ ਖੁਸ਼ ਹੋਏ ਅਤੇ ਕਿਹਾ ਕਿ ਢਿੱਲੋਂ ਮੈਂ ਤੈਨੂੰ ਦੋ ਕਿਤਾਬਾਂ ਦੇ ਕੇ ਜਾਵਾਂਗਾ। ਅੱਜ ਕਰਨਲ ਬਾਬੂ ਸਿੰਘ ਜੀ ਲੈਬ ਤੇ ਆ ਕੇ ਮੈਨੂੰ ਕਿਤਾਬਾਂ ਦੇ ਕੇ ਗਏ ਮੈਂ ਤਹਿ ਦਿਲੋਂ ਧੰਨਵਾਦ ਕੀਤਾ 🌹

30/07/2024

🙏ਕਰੋਨਾ ਦੇ ਟੀਕੇ ਨਾਲ ਖੂਨ ਵਿੱਚ ਹੋਣ ਵਾਲੀਆਂ ਗੰਢਾਂ ਦਾ ਟੈਸਟ ਨੈਸ਼ਨਲ ਲੈਬ ਮੋਗਾ ਵਿੱਚ ਕੀਤਾ ਜਾਂਦਾ ਖੂਨ ਦੀ ਰਿਪੋਰਟ 1 ਘੰਟੇ ਵਿੱਚ ਦਿੱਤੀ ਜਾਂਦੀ ਹੈ 🙏♥️🙏 ਦੀ ਸੰਭਾਲ ਜਰੂਰੀ ਹੈ। ਦੋਸਤੋ ਖੁਸ਼ ਰਹੋ🙏

Address

National Clinical Lab Chakki Wali Gali Near Bus Stop Moga
Moga

Telephone

9815617813

Website

Alerts

Be the first to know and let us send you an email when National Clinical Lab Chakki Wali Gali Moga posts news and promotions. Your email address will not be used for any other purpose, and you can unsubscribe at any time.

Contact The Business

Send a message to National Clinical Lab Chakki Wali Gali Moga:

Share