Raivaluevillage

Raivaluevillage “Donate • Reuse • Recycle ♻️

📦 Free Pickup in Moga

📞 Call/WhatsApp: 8360468793

👉 ਤੁਹਾਡਾ ਵਾਧੂ, ਕਿਸੇ ਦੀ ਲੋੜ ❤️”

11/08/2026

These aren’t just old clothes… ❤️

They’re waiting for a second life. ♻️

Donate your usable clothes and help us reuse, reduce waste, and keep them out of landfills. 🌍

What’s extra for you could be valuable to someone else. ❤️

06/08/2026

Part 1 | We visited Geeta Bhawan, Moga ❤️

We spoke with women about a common problem that many of us overlook.

This is just the beginning of the conversation...

Watch till the end and let us know your thoughts. 👇♻️

14/07/2026

They are not waste. They are waiting. ❤️♻️

Your wardrobe may be holding clothes that could become someone else's favourite outfit.

Give them a second life. Raivaluevillage Jatinder Singh

📍 Drop Off | 📦 Courier | 🚚 Free Pickup (Moga)

10/07/2026

Top Picks of the Week! ✨
From fashion to everyday essentials, we've got something for everyone.
📍 Visit Rai Value Village, Moga
♻️ Sustainable • Affordable • Pre-loved

06/07/2026

Your old clothes are not waste—they are a valuable resource. At Rai Value Village, we sort, reuse, and recycle pre-loved items to extend their lifecycle and help keep them out of landfills. ♻️

8360468793

Jatinder Singh Jatinder Rai

09/05/2026

ਅੱਜ ਸਾਡੇ ਕੋਲ donation ਦੇਣ ਲਈ ਆਏ 🙏
ਉਹਨਾਂ ਦੇ ਇਸ ਸਹਿਯੋਗ ਲਈ ਦਿਲੋਂ ਧੰਨਵਾਦ ❤️
ਤੁਹਾਡੇ ਵਰਗੇ ਲੋਕਾਂ ਦੇ support ਨਾਲ ਹੀ ਇਹ ਸੋਚ ਅੱਗੇ ਵੱਧ ਰਹੀ ਹੈ ♻️
ਹਰ donation ਸਿਰਫ ਸਮਾਨ ਨਹੀਂ,
ਇੱਕ ਭਰੋਸਾ ਹੈ 🙌
ਜੋ ਸਾਡੇ ਲਈ ਵਾਧੂ ਹੈ,
ਓਹ ਕਿਸੇ ਦੀ ਲੋੜ ਬਣ ਸਕਦਾ ਹੈ ❤️
ਸੁੱਟੋ ਨਾ ❌
ਦਾਨ ਕਰੋ

08/05/2026

Ground level ਤੇ ਕਿਵੇਂ ਅਸੀਂ manage ਕਰਦੇ ਹਾਂ — ਉਸਦੀ ਇਕ ਝਲਕ ♻️
ਹੌਲੀ-ਹੌਲੀ ਸਿੱਖ ਰਹੇ ਹਾਂ,
ਤੇ ਇਕ ਨਵੀਂ ਸੋਚ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ 🙏
ਜੋ ਸਾਡੇ ਲਈ ਵਾਧੂ ਹੈ,
ਓਹ ਕਿਸੇ ਦੀ ਲੋੜ ਬਣ ਸਕਦਾ ਹੈ ❤️
ਸੁੱਟੋ ਨਾ ❌
ਦਾਨ ਕਰੋ ♻️
8360468793

05/05/2026

ਅਸੀਂ ਕਰਤਾਰ ਨਗਰ ਵਿੱਚ ਵੀਡੀਓ ਬਣਾਈ 🙌
ਉੱਥੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ❤️
ਇਹ ਦੇਖ ਕੇ ਚੰਗਾ ਲੱਗਿਆ ਕਿ ਲੋਕ ਇਸ ਸੋਚ ਨੂੰ ਸਮਝ ਰਹੇ ਨੇ ਤੇ support ਕਰ ਰਹੇ ਨੇ ♻️
ਸਾਡੀ ਕੋਸ਼ਿਸ਼ ਹੈ ਕਿ ਹਰ ਘਰ ਦਾ ਵਾਧੂ ਸਮਾਨ
ਕਿਸੇ ਦੀ ਲੋੜ ਬਣ ਸਕੇ 🙏
ਸੁੱਟੋ ਨਾ ❌
Donate ਕਰੋ ♻️

8360468793

03/05/2026

ਤੁਹਾਡੇ ਸਹਿਯੋਗ ਨਾਲ ਸਾਡਾ ਕੰਮ ਲਗਾਤਾਰ ਵੱਧ ਰਿਹਾ ਹੈ ♻️
ਹੁਣ donated ਸਮਾਨ ਨੂੰ ਹੋਰ ਵਧੀਆ ਤਰੀਕੇ ਨਾਲ sort, clean ਤੇ pack ਕਰਨ ਲਈ ਸਾਨੂੰ ਇਕ suitable jagah di talash hai.
ਜੇ ਕਿਸੇ ਕੋਲ Moga ਜਾਂ ਆਸ-ਪਾਸ ਘਰ, ਹਾਲ ਜਾਂ ਸਟੋਰ affordable rent ਤੇ available ਹੋਵੇ, ਤਾਂ ਸਾਡੇ ਨਾਲ ਸੰਪਰਕ ਕਰੋ 🙏
ਇਹ ਸਿਰਫ ਜਗ੍ਹਾ ਨਹੀਂ —
ਇਕ organized reuse system ਨੂੰ ਹੋਰ ਮਜ਼ਬੂਤ ਬਣਾਉਣ ਦਾ ਕਦਮ ਹੈ ❤️”

8360468793

02/05/2026

ਅਸੀਂ ਆੰਗਣਵਾੜੀ ਵਰਕਰਾਂ ਤੇ ਸਖੀਆਂ ਨਾਲ ਗੱਲਬਾਤ ਕੀਤੀ 🙌
ਉਹਨਾਂ ਨੂੰ ਇਸ ਮੁਹਿੰਮ ਬਾਰੇ aware ਕੀਤਾ, ਤਾਂ ਜੋ ਉਹ ਵੀ ਇਸ ਸੋਚ ਨੂੰ ਅੱਗੇ ਵਧਾਉਣ ਵਿੱਚ ਸਾਡੀ ਮਦਦ ਕਰ ਸਕਣ ♻️
ਨਾਲ ਹੀ ਉਹਨਾਂ ਦੇ ਵਿਚਾਰ ਵੀ ਜਾਣਨ ਦੀ ਕੋਸ਼ਿਸ਼ ਕੀਤੀ ❤️
ਉਹਨਾਂ ਦੀ ਸਹਿਯੋਗ ਭਰੀ ਸੋਚ ਨੇ ਹੋਰ ਹੌਸਲਾ ਦਿੱਤਾ 🙏
ਬਦਲਾਅ ਇਕੱਲੇ ਨਹੀਂ ਆਉਂਦਾ —
ਜਦੋਂ ਸਮਾਜ ਇਕੱਠੇ ਖੜ੍ਹਦਾ ਹੈ, ਤਦੋਂ ਨਵੀਂ ਰਾਹ ਬਣਦੀ ਹੈ ✨
ਜੋ ਸਾਡੇ ਲਈ ਵਾਧੂ ਹੈ,
ਓਹ ਕਿਸੇ ਦੀ ਲੋੜ ਬਣ ਸਕਦਾ ਹੈ ❤️

Address

Near Buttar Hospital, Landeke
Moga
142001

Opening Hours

Monday 9am - 7pm
Tuesday 9am - 7pm
Wednesday 9am - 7pm
Thursday 9am - 7pm
Friday 9am - 7pm
Saturday 9am - 7pm
Sunday 9am - 7pm

Alerts

Be the first to know and let us send you an email when Raivaluevillage posts news and promotions. Your email address will not be used for any other purpose, and you can unsubscribe at any time.

Shortcuts

Share