''ਹਾਸਾ ee ਪਾ ਤਾ eee''

Call Directions Contact the business

''ਹਾਸਾ ee ਪਾ ਤਾ eee'' Shopping Deals
90% off
Amazon Products
Direct on Site

15/09/2019

ਇੱਕ ਵਾਰ ਉੱਡਦਾ ਜਹਾਜ ਖਰਾਬ ਹੋ ਗਿਆ
ਪਾਇਲਟ ਨੇ ਪੁੱਠੇ ਸਿੱਧੇ ਕੱਟ ਮਾਰ ਕੇ
ਪਹਾੜਾਂ ਦਰਖੱਤਾਂ ਤੋਂ ਬਚਾ ਬਚੂ ਕੇ ????
ਜਹਾਜ ਦੀ ਸੇਫ ਲੈਂਡਿੰਗ ਕਰਾ ਲਈ
ਸਾਰਾ ਸਟਾਫ ਖੁਸ਼ ,
ਹੈਰਾਨ ਤੇ ਸਪੈਸ਼ਲ ਪਾਰਟੀ ਕੀਤੀ...
ਕਿਸੇ ਨੇ ਪੁੱਛਿਆ ਕਿ ਇੰਨੀ ਵਧੀਆ ਟਰੇਨਿੰਗ ਕਿੱਥੋਂ ਲਈ ..??
ਪਾਇਲਟ ਕੰਹਿਦਾ :- ਮੈਂ ਪਹਿਲੇ ਪੱਟੀ ਤੋਂ ਤਰਨਤਾਰਨ ਆਲੀ ਸੜਕ ਤੇ
ਬੱਸ ਚਲਾਉਂਦਾ ਸੀ.....😂😂😂

07/06/2019

ਗੁਰਦਵਾਰਿਅਾਂ ਵਿਚ ਵੱਧ ਰਹੇ ਵਹਿਮ ਅਤੇ ਕਰਮ ਕਾਂਢ ਜਿਨ੍ਹਾਂ ਦਾ ਗੁਰਬਾਣੀ।ਨਾਲ।ਕੋੲੀ ਵਾਸਤਾ ਨਹੀ

1, ਪੈਰ ਧੌਣ ਵਾਲੀ ਜਗ੍ਹਾ ਦੇ ਪਾਣੀ ਨੂੰ ਅੰਮ੍ਰਿਤ ਸਮਜ ਕੇ ਪੀਣਾ।

2, ਝਾੜੂ,ਦਾਲ,ਨਾਰੀਅਲ ਆਦਿ ਦਾ ਚੜ੍ਹਾਵਾ।

3, ਗ੍ਰੰਥੀ ਸਿੰਘਾਂ ਨੂੰ ਪੈਸੇ ਦੇ ਕੇ ਅਰਦਾਸ ਕਰਾਉਣੀ।

4, ਰੱਖੜੀ ਵਰਗੇ ਤਿਓਹਾਰ ਤੇ ਰੱਖੜੀਆਂ ਬਣੰਨਿਯਾ।

5, ਪੈਸੇ ਦੇ ਕੇ ਅਖੰਡ ਪਾਠ ਕਰਾਉਣਾ ਤੇ ਆਪ ਨਹੀਂ ਸੁਣਨਾ।

6, ਸੁਖਣਾ ਸੁਖੰਨੀਆਂ, 40 ਦਿਨ ਕੱਟਣੇ, ਚੋਪਹਿਰੇ ਕੱਟਣੇ।

7, ਬਾਹਰ ਗਰੀਬ ਦੀ ਮਦਦ ਨਾ ਕਰਕੇ ਗੁਰੂਦਵਾਰੇ ਚ ਸੋਨਾ,ਪੈਸਾ, ਰੁਮਾਲੇ ਆਦਿਕ ਦੇਣੇ।

8, ਗੁਰੂਦਾਵਰਿਆ ਚ ਗੁਰੂਆਂ ਦੀਆਂ ਫੋਟੋਆਂ ਲਗਾ ਕੇ ਮੁੜ ਮੂਰਤੀ ਪੂਜਾ ਨੂੰ ਬੜ੍ਹਾਵਾ ਦੇਣਾ। ਜੋ ਗੁਰੂ ਨਾਨਕ ਸਾਹਿਬ ਜੀ ਨੇ ਮਨਾਂ ਕੀਤਾ ਸੀ।

9, ਕੀਰਤਨ ਦੌਰਾਨ ਗੁਟਕਾ ਸਾਹਿਬ ਫੜ ਕੇ ਅਾਪਣਾ ਅਲਗ ਹੀ ਪਾਠ ਕਰਨੇ।

10, ਘਰਦੇ ਕੰਮ ਸ਼ੱਡ ਕੇ ਗੁਰੂਦਾਵਰਿਆ ਚ ਸੇਵਾ ਕਰਨੀ।

11, ਫੁੱਲਾਂ ਦੇ ਹਾਰ ਗੁਰੂ ਗ੍ਰੰਥ ਸਾਹਿਬ ਜੀ ਤੇ ਅਤੇ ੳੁਨ੍ਹਾਂ ਦੇ ਅਾਲੇ ਦੁਅਾਲੇ ਪਾੳੁਣੇ ।

12, ਪਾਲਕੀ ਦੇ ਪਾਵਿਅਾਂ ਨੂੰ ਹੱਥਾਂ ਨਾਲ ਦਬਾੳੁਣਾ ।।

ਧਿਆਨ ਦੇਣਾ
ਕਿਤੇ ਅਸੀ ਵੀ ਇਹੀ ਕੁਝ
ਤਾਂ ਨੀਂ ਕਰ ਰਹੇ !!!!
👏 ਮੁਬਾਰਿਕ ਹੈ ੳੁਨ੍ਹਾਂ ਨੂੰ ਜੋ ਨਹੀਂ ਕਰ ਰਹੇ

Punjabiaa daa dieting plan... Must follow for fit body
19/09/2018

Punjabiaa daa dieting plan... Must follow for fit body

08/08/2018

ਹਮਾਰੇ ਦਰਮਿਯਾਂ ਕੁਛ ਤੋ ਹੈ..ਚਾਹੇ ਫਾਸਲੇ ਹੀ ਸਹੀ …

08/08/2018

ਮੈ ਮੰਗੀ ਸੀ ਮੌਤ ਰੱਬ ਤੋ ,ਉਸਨੇ ਮੇਨੂ ਪਿਆਰ ਚ ਪਾ ਦਿੱਤਾ ...

06/06/2018

ਆਹ ਆਪਣੇ ਵੱਲੋਂ ਹਨੇਰੀ ਤੋਂ ਬਚਣ ਲਈ ਛੱਜੇ ਦੀ ਰੱਸੀ ਫੜਕੇ ਖੜਾ ਸੀ

For Jewellery Stuff
12/05/2018

For Jewellery Stuff

07/05/2018

ਹੱਥ ਜੋੜ ਕੇ ਬੇਨਤੀ ਆ ਕੇ ਆਓਣ ਵਾਲੇ ਦਿਨਾਂ ਵਿੱਚ ਅਪਣੀ ਐਕਟਿਵਾ ਮੋਟਰਸਾਈਕਲ ਕਾਰ ਵਗੈਰਾ ਹੌਲੀ ਰਫਤਾਰ ਨਾਲ ਚਲਾਓ ਇਹ ਨਾ ਹੋਵੇ ਕਿ ਅੱਗੇ ਛਬੀਲ ਲੱਗੀ ਹੋਵੇ ਤੇ ਤੁਸੀਂ ਸਿੱਧੇ ਹੀ ਲੰਘ ਜਾਂਓ😂😂😂
ਧੰਨਵਾਦ

29/04/2018

Pen kho jaye to new le sakte ho...
Magar uska dhakkan kho jaye to
naya nahi le
sakte.
To life mein ek chiz yaad rakho
dosto..
Pen Hamesa tichuk - tichuk vali hi
lena...

29/04/2018

Address

Patti
143416

Telephone

+919999999999

Website

Alerts

Be the first to know and let us send you an email when ''ਹਾਸਾ ee ਪਾ ਤਾ eee'' posts news and promotions. Your email address will not be used for any other purpose, and you can unsubscribe at any time.

Contact The Business

Send a message to ''ਹਾਸਾ ee ਪਾ ਤਾ eee'':

Shortcuts

Share