GillCart

GillCart Online Shopping Platform. We have App and Website.

Name ton eh na samjeo dosto v me koi writer aan,Pr thoda mota kde kde likh lyida.Filhaal me student a,Thanku page te on lyi..Love u all..uRs-LoveJeeT(Love)

Our Website - Gillcart.inOur App - Gillcart online Shopping AppContact - 098788 40249 , 7973211372
06/10/2023

Our Website - Gillcart.in
Our App - Gillcart online Shopping App
Contact - 098788 40249 , 7973211372

14/04/2021

ਲਿਖਿਆ ਗੋਬਿੰਦ ਸਾਹਿਬ ਜ਼ਫ਼ਰਨਾਮਾ
ਦੇਖ ਔਰੰਗਜ਼ੇਬ ਡਰ ਗਿਆ ਸੀ
ਇਤਿਹਾਸ ਕੌਮਾ ਦਾ ਪੜਕੇ
ਭਗਤ ਸਿਉਂ ਫਾਂਸੀ ਚੜ੍ਹ ਗਿਆ ਸੀ
ਰਣਜੀਤ ਸਿੰਘ ਨਾ ਪੜ੍ਹਿਆ
ਸਦਾ ਰਿਹਾ ਪਛਤਾਉਂਦਾ ਸੀ
ਕੁਝ ਨਾਨਕ ਬਾਬਾ ਲਿਖਦਾ
ਤਾਂ ਮਰਦਾਨਾ ਗਾਉਂਦਾ ਸੀ
ਬੰਦਾ ਬਹਾਦਰ ਪੜਕੇ
ਸਰ ਦੁਨੀਆਂ ਨੂੰ ਕਰ ਚੱਲਿਆ
ਜਿਹਨੇ ਵਾਰ ਗੁਰਾਂ ਦੀ ਪੜ੍ਹ ਲਈ
ਨਾ ਉਹ ਗਲਤ ਰਾਹੇ ਚੱਲਿਆ
ਕੁਝ ਲਿਖਤਾਂ ਗਿੱਲ ਦੀਆਂ ਲਿਖੀਆਂ
ਦੁਨੀਆਂ ਨੇ ਪੜ੍ਹੀਆਂ ਨਹੀਂ
ਤਾਂ ਹੀ ਰਾਹ ਨਾ ਬਦਲੇ
ਤੇ ਹੱਥੀਂ ਕਲਮਾਂ ਫੜੀਆਂ ਨਈ
ਕਦੇ ਦੁਨੀਆਂ ਨੂੰ ਮਿਲੀਆਂ ਲਿਖਤਾਂ
ਤਾਂ ਕਾਤਿਲ ਸਾਰੇ ਹੋ ਜਾਣੇ
ਮੰਗਾਂ ਨੂੰ ਪੂਰ ਨੇ ਲੱਗਣੇ
ਖਤਮ ਸਭ ਲਾਰੇ ਹੋ ਜਾਣੇ
ਬੰਦੇ ਵਿੱਚ ਕੁਝ ਨੀ ਹੁੰਦਾ
ਇੱਕ ਪਲ ਵਿਚ ਡਰ ਜਾਣਾ
ਹੌਂਸਲੇ ਵਧਣੇ ਜ਼ੁਲਮ ਨੇ ਘਟਣੇ
ਜਿਸ ਦਿਨ ਮੈਂ ਮਰਜਾਣਾ

23/02/2021

17/02/2021

ਕਿਲੇ ਤੇ ਲਈ ਗਈ ਸੋਹਣੀ ਫੋਟੋBeautiful picture ever,,❤️एक खुबसूरत तस्वीर राजस्थान से
23/12/2020

ਕਿਲੇ ਤੇ ਲਈ ਗਈ ਸੋਹਣੀ ਫੋਟੋ
Beautiful picture ever,,❤️
एक खुबसूरत तस्वीर राजस्थान से

22/11/2020

14/11/2020

ਹਾਲਤ ਉਸ ਕਿਰੇ ਹੋਏ ਮਰੂਦ ਵਰਗੀ ਹੋਈ ਪਈ ਆ ਜਿਸਨੂੰ ਕੋਈ ਥੱਲਿਉਂ ਚੱਕਦਾ ਨੀ ਤੇ ਸਭ ਕੱਚੇ ਤੋੜ ਤੋੜ ਖਾਈ ਜਾਂਦੇ ਆ

04/11/2020

ਤੂੰ ਸ਼ੌਕ ਪੜ੍ਹਨ ਦਾ ਪਾਮੇ ਜੇ
ਮੈਂ ਤੇਰੇ ਲਈ ਜ਼ਰੂਰ ਕਿਤਾਬ ਲਿਖੂਗਾਂ
ਤੂੰ ਫੁੱਲ ਵਾਲਾਂ ਤੇ ਲਾਮੇ ਜੇ
ਮੈਂ ਤੇਰੇ ਲਈ ਬਣ ਗੁਲਾਬ ਵਿਕੂਗਾਂ
ਮਹਿੰਦੀ ਬਣ ਜਾਮਾ ਮੈਂ ਤੇਰੇ ਲਈ
ਜੇ ਮੇਰੇ ਨਾਲ ਹੱਥ ਮਲਾਮੇ ਗੀ
ਗਿੱਲ ਤੇਰੇ ਪੈਰ ਦੀ ਬਣੂ ਝਾਂਜਰ
ਜੇ ਪਾਕੇ ਤੂੰ ਛਣਕਾਵੇਂ ਗੀ
ਤੂੰ ਪੇਪਰ ਦੇਵੇਂ ਡਿਗਰੀ ਦੇ
ਤੇਰੇ ਹੱਥ ਵਾਲਾ ਮੈਂ ਪਿੰਨ ਬਣਜਾਂ
ਤੇਰੇ ਮੁੱਖੜੇ ਤੇ ਜੋ ਜਚ ਜਾਵੇ
ਤੇਰੀ ਠੋਡੀ ਵਾਲਾ ਤਿਨ ਬਣਜਾਂ
ਜਦ ਸਾਨੂੰ ਮਿਲਣ ਵਧਾਈਆਂ ਨੀ
ਤੇਰੀ ਜਿੰਦਗੀ ਵਾਲਾ ਦਿਨ ਬਣਜਾਂ

ਜਦੋਂ Computer Hang hunda
25/10/2020

ਜਦੋਂ Computer Hang hunda

Address

Gillcart, Near Sua Pul, Burj Gill
Phul
151104

Telephone

+919878840249

Website

http://whatsapp.me/919878840249

Alerts

Be the first to know and let us send you an email when GillCart posts news and promotions. Your email address will not be used for any other purpose, and you can unsubscribe at any time.

Contact The Business

Send a message to GillCart:

Share