Guru Nanak Boook Depot

Call Directions Contact the business

Guru Nanak Boook Depot ਰਾਜਪੁਰਾ ਵਿਚ ਕਿਸੇ ਵੀ ਤਰਾਂ ਦੀ ਕਿਤਾਬ ਖਰੀਦ

https://youtu.be/kmmIGm4EI1s
07/10/2022

https://youtu.be/kmmIGm4EI1s

The episode shows the 50 mysterious facts about the Universe. Here I explore the 50 mystery/facts about the Universe which will enhance idea of universe and ...

https://www.youtube.com/watch?v=9ucVW4U9bHw
17/09/2022

https://www.youtube.com/watch?v=9ucVW4U9bHw

In today's video we will know how the first currency note was introduced in India, where gold and silver coins were traded, who issued this note and when? Wh...

11/09/2020

ਬਰਡਰਨਾਮਾ
ਮੁਹੱਬਤ ਦੇ ਦਰਿਆ ਜਦੋਂ ਵਗਦੇ ਨੇ ਤਾਂ ਉਨ੍ਹਾਂ ਦੀਆਂ ਲਹਿਰਾਂ 'ਤੇ ਸੋਹਣੀਆਂ ਝਨਾਂ ਹੀ ਨਹੀਂ ਤਰਦੀਆਂ, ਸਗੋਂ ਉਨ੍ਹਾਂ ਦੀਆਂ ਛੱਲਾਂ ਕੁਦਰਤ ਦੇ ਖ਼ਿਲਾਫ਼ ਮਨੁੱਖ ਵਲੋਂ ਖੜੀਆਂ ਕੀਤੀਆਂ ਹੱਦਾਂ 'ਤੇ ਲੱਗੀਆਂ ਕੰਡਿਆਲੀਆਂ ਤਾਰਾਂ ਨੂੰ ਵੀ ਰੋੜ੍ਹ ਲਿਜਾਂਦੀਆਂ ਹਨ। ਇਹ ਕਿਤਾਬ ਪੜ੍ਹ ਕੇ ਯਕੀਨ ਨਹੀਂ ਆਉਂਦਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਵਰ੍ਹਦੀਆਂ ਗੋਲੀਆਂ ਵਿਚ ਕੋਈ ਇਸ ਲਈ ਬਾਰਡਰ ਟੱਪ ਜਾਵੇ ਕਿ ਉਸ ਪਾਰ ਬੈਠਾ ਉਸ ਦਾ ਪਿਆਰਾ ਉਸ ਨੂੰ ਇਸ ਲਈ ਉਡੀਕ ਰਿਹੈ ਤਾਂ ਜੋ ਉਹ ਉਸ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿ ਸਕੇ ਕਿ ਐਡੀ ਵੱਡੀ ਦੁਨੀਆ ਵਿਚ ਕੋਈ ਤੇਰੇ ਵਰਗਾ ਵੀ ਹੋ ਸਕਦੈ।
ਸਿਆਲਕੋਟ ਦੀ ਨਸੀਮਾ ਬੇਗਮ ਨੇ ਜਦੋਂ ਇਹ ਲਫ਼ਜ਼ ਕਹੇ ਤਾਂ ਉਸ ਦੇ ਨਕਸ਼ ਅਰਮਾਨਾਂ ਦਾ ਉਹ ਦਗਦਾ ਸੂਰਜ ਬਣ ਗਏ ਜਿਨ੍ਹਾਂ ਨੇ ਨਿੰਮੇ ਦੀ ਜ਼ਿੰਦਗੀ ਦੀਆਂ ਕਾਲੀਆਂ ਰਾਤਾਂ 'ਚ ਅਰਮਾਨਾਂ ਦੇ ਸੁਪਨਿਆਂ ਦਾ ਇਤਿਹਾਸ ਲਿਖ ਦਿੱਤਾ।
ਜਿਨ੍ਹਾਂ ਦੀ ਜ਼ਿੰਦਗੀ 'ਚ ਕਦੇ ਅਜਿਹੇ ਪਲ ਆਉਂਦੇ ਹਨ ਉਨ੍ਹਾਂ ਦੇ ਚੁਫ਼ੇਰੇ ਭਾਵੇਂ ਕਿੰਨੀਆਂ ਹੀ ਕੰਡਿਆਲੀਆਂ ਤਾਰਾਂ ਦੀ ਵਲਗਣ ਹੋਵੇ ਉਨ੍ਹਾਂ ਦੇ ਦਿਲ 'ਚੋਂ ਫਿਰ ਇਹੀ ਆਵਾਜ਼ ਆਉਂਦੀ ਹੈ :-
ਉਂਜ ਮੂੰਹ ਤੋਂ ਕਹਿ ਕੇ ਭਾਵੇਂ ਬੋਲ ਨੀ ਹੁੰਦਾ
ਪਰ ਕੋਈ ਵੀ ਅਜਿਹਾ ਪਲ ਨੀ
ਜਦ ਮੈਂ ਤੇਰੇ ਕੋਲ ਨੀ ਹੁੰਦਾ
ਨਿਰਮਲ ਨਿੰਮੇ ਦੇ 300 ਵਰਕਿਆਂ 'ਚ ਫੈਲੇ ਸ਼ਾਹਕਾਰ ਹਿੰਦ-ਪਾਕਿ ਬਾਰਡਰਨਾਮਾ ਨੂੰ ਚੱਕ ਸਤਾਰਾਂ ਨੇ ਛਾਪਿਆ ਹੈ। ਕੋਈ ਵੀ ਪੜ੍ਹਨ ਦਾ ਚਾਹਵਾਨ ਵੀ.ਪੀ. ਖ਼ਰਚੇ ਨਾਲ 230 ਰੁਪਏ 'ਚ ਇਸ ਨੂੰ ਘਰੇ ਮੰਗਵਾ ਸਕਦਾ ਹੈ।9872241223 ਤੇ ਤੁਸੀਂ ਆਪਣਾ ਐਡਰੈੱਸ ਭੇਜ ਸਕਦੇ ਹੋ ਤੇ ਕਿਤਾਬ ਘਰ ਬੈਠੇ ਮੰਗਵਾ ਸਕਦੇ ਹੋ।

11/09/2020

Address

Rajpura

Telephone

+919872241223

Website

Alerts

Be the first to know and let us send you an email when Guru Nanak Boook Depot posts news and promotions. Your email address will not be used for any other purpose, and you can unsubscribe at any time.

Contact The Business

Send a message to Guru Nanak Boook Depot:

Shortcuts

Share

Category