srtelecom_arts

srtelecom_arts only mobile information

ਮਨਜ਼ੂਰ ਵਾ ਐੱਸ ਆਰ
26/08/2026

ਮਨਜ਼ੂਰ ਵਾ ਐੱਸ ਆਰ

ਸਭ ਮਹਿ ਜੋਤਿ ਜੋਤਿ ਹੈ ਸੋਇ ॥ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
25/08/2026

ਸਭ ਮਹਿ ਜੋਤਿ ਜੋਤਿ ਹੈ ਸੋਇ ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥

𓂃🤍🍃ਹਰੇਕ ਨਜਦੀਕੀ ਪਿਆਰ ਦੇ ਵਿੱਚ ਵਾਧਾ ਨੀ ਕਰਦੀ,ਦੁਨੀਆ ਦੇ ਵਿੱਚ ਬਹੁਤ ਨਜ਼ਦੀਕੀਆਂ ਐਦਾ ਦੀਆਜਿਹੜੀਆਂ ਦੂਰੀਆਂ ਨਾਲੋ ਕਿਤੇ ਜਿਆਦਾ ਦੂਰ ਕਰ ਦਿੰਦੀ...
23/08/2026

𓂃🤍🍃

ਹਰੇਕ ਨਜਦੀਕੀ ਪਿਆਰ ਦੇ ਵਿੱਚ ਵਾਧਾ ਨੀ ਕਰਦੀ,

ਦੁਨੀਆ ਦੇ ਵਿੱਚ ਬਹੁਤ ਨਜ਼ਦੀਕੀਆਂ ਐਦਾ ਦੀਆ
ਜਿਹੜੀਆਂ ਦੂਰੀਆਂ ਨਾਲੋ ਕਿਤੇ ਜਿਆਦਾ ਦੂਰ ਕਰ ਦਿੰਦੀਆ। SR|

𓂃🤍🌸ਮੁੜ ਮੁੜ ਚੇਤਾ ਆਈ ਜਾਂਦਾ,ਸੋਚਾਂ ਦੇ ਵਿੱਚ ਪਾਈ ਜਾਂਦਾ।ਤੇ ਸਿਓਖ ਦੇ ਵਰਗਾ ਇਸ਼ਕ ਆ ਤੇਰਾ... ਐਸ ਆਰ ਅੰਦਰੋਂ ਅੰਦਰੀ ਖਾਈ ਜਾਂਦਾ।
15/08/2026

𓂃🤍🌸

ਮੁੜ ਮੁੜ ਚੇਤਾ ਆਈ ਜਾਂਦਾ,
ਸੋਚਾਂ ਦੇ ਵਿੱਚ ਪਾਈ ਜਾਂਦਾ।

ਤੇ ਸਿਓਖ ਦੇ ਵਰਗਾ ਇਸ਼ਕ ਆ ਤੇਰਾ... ਐਸ ਆਰ

ਅੰਦਰੋਂ ਅੰਦਰੀ ਖਾਈ ਜਾਂਦਾ।

ਦਿਲ ਦੇ ਉੱਤੋ ਲਾਈ ਜਾਨਾ,ਕਿਹੜੇ ਰਾਹ ਤੇ ਪਾਈ ਜਾਨਾ...ਤੇ ਪਹਿਲਾ ਆਦਤ ਪਾ ਕੇ ਐਸ ਆਰ ਹੁਣ ਗੱਲ ਜਿਹੀ ਕਰਨੋਂ ਘਟਾਈ ਜਾਨਾ।
12/08/2026

ਦਿਲ ਦੇ ਉੱਤੋ ਲਾਈ ਜਾਨਾ,
ਕਿਹੜੇ ਰਾਹ ਤੇ ਪਾਈ ਜਾਨਾ...

ਤੇ ਪਹਿਲਾ ਆਦਤ ਪਾ ਕੇ ਐਸ ਆਰ
ਹੁਣ ਗੱਲ ਜਿਹੀ ਕਰਨੋਂ ਘਟਾਈ ਜਾਨਾ।

27/06/2026

SRTELECOM f

20/05/2026

Habbit

ਦੁਨੀਆਂ ਚ ਰਿਸ਼ਤੇ ਬਣਾਉਣ ਵਾਲਿਆਂ ਦੀ ਕਮੀ ਨਹੀਂ..ਰਿਸ਼ਤੇ ਨਿਭਾਉਣ ਆਲਿਆਂ ਦੀ ਕਮੀ ਬਹੁਤ ਆ.SR
27/04/2026

ਦੁਨੀਆਂ ਚ ਰਿਸ਼ਤੇ ਬਣਾਉਣ ਵਾਲਿਆਂ ਦੀ ਕਮੀ ਨਹੀਂ..
ਰਿਸ਼ਤੇ ਨਿਭਾਉਣ ਆਲਿਆਂ ਦੀ ਕਮੀ ਬਹੁਤ ਆ.SR

22/03/2026

Satindersartaj

21/03/2026

Sr telecom chabhal 9781007770

Address

Tarn Taran
143301

Telephone

+919781007770

Website

Alerts

Be the first to know and let us send you an email when srtelecom_arts posts news and promotions. Your email address will not be used for any other purpose, and you can unsubscribe at any time.

Contact The Business

Send a message to srtelecom_arts:

Shortcuts

Share